Sadi Sun
1 ContributorTranslationsRomanizationSadi Sun - Tenu Pauna Zid Dil Di Lyricsਹੋ, ਚੁੱਪ ਕਰ ਲੰਘ ਜਾਵੇ, ਕੋਲ਼ ਦੀ ਤੂੰ ਸੰਗ ਜਾਵੇ
ਇੱਕੋ ਤੱਕਣੀ 'ਚ ਤੇਰੇ ਰੰਗ ਵਿੱਚ ਰੰਗ ਜਾਵੇ
ਲੋਕੀਂ ਕਹਿੰਦੇ, "ਪਿੱਛੇ ਜਾਈਏ", ਪਰ ਅਸੀਂ ਖਿੱਚੇ ਆਈਏ
ਕੋਲ਼ ਦੀ ਜਦੋਂ ਤੂੰ ਛਣਕਾ ਕੇ ਸਾਡੇ ਵੰਗ ਜਾਵੇ
ਹਾਂ, ਦੁਨੀਆ ਦੀ ਫ਼ਿਕਰ ਭੁਲਾ ਤੇ ਸਹੀ
ਕੀ ਸੋਚੇ ਸਾਡੇ ਬਾਰੇ, ਸਮਝਾ ਤੇ ਸਹੀ
ਬਾਕੀ ਸਭ ਤੇਰੇ ਬਾਰੇ ਪੁੱਛੀ ਬੈਠੇ ਆਂ
ਦਿਲ ਆਪਣੇ ਦਾ ਦੱਸ ਰਾਹ ਤੇ ਸਹੀ
ਅੱਖੀਆਂ ਨਾ’ ਅੱਖੀਆਂ ਮਿਲਾ ਤੇ ਸਹੀ
ਸਾਡੀ ਸੁਣ, ਆਪਣੀ ਸੁਣਾ ਤੇ ਸਹੀ
ਸਾਡੇ ਨਾਲ਼ ਦਿਲ ਜਿਹਾ ਲਾ ਤੇ ਸਹੀ
ਸਾਡੀ ਹੋ ਜਾ, ਸਾਨੂੰ ਆਪਣਾ ਬਣਾ ਤੇ ਸਹੀ
ਅੱਖੀਆਂ ਨਾ' ਅੱਖੀਆਂ ਮਿਲਾ ਤੇ ਸਹੀ
ਸਾਡੀ ਸੁਣ, ਆਪਣੀ ਸੁਣਾ ਤੇ ਸਹੀ
ਸਾਡੇ ਨਾਲ਼ ਦਿਲ ਜਿਹਾ ਲਾ ਤੇ ਸਹੀ
ਸਾਡੀ ਹੋ ਜਾ, ਸਾਨੂੰ ਆਪਣਾ ਬਣਾ ਤੇ ਸਹੀ
ਜੇ ਪੁੱਛਦੀ ਏ, "ਕਿਹੋ ਜਿਹੇ ਆਂ?", ਛੱਡਦੇ ਨਈਂ, ਇਹੋ-ਜਿਹੇ ਆਂ
ਤੇਰੇ ਹੋਣਾ ਚਾਹੁੰਨੇ ਆਂ, ਨੀ ਭਾਵੇਂ ਅਸੀਂ ਜਿਹੋ-ਜਿਹੇ ਆਂ
ਦੇਖ ਅਜ਼ਮਾ ਕੇ, ਕੁੜੇ, ਆਪਣੇ ਬਣਾ ਕੇ, ਕੁੜੇ
"ਤੇਰੇ ਬਿਨਾਂ ਹੈ ਨਈਂ ਕੋਈ," ਕਹਿੰਨੇ ਆਂ ਸੌਂਹ ਖਾ ਕੇ, ਕੁੜੇ
ਓ, ਸਾਡੇ ਨਾਲ਼ ਥੋੜ੍ਹਾ ਹੱਸ ਲਾ ਤੇ ਸਹੀ
ਨਾਗਣ ਜਿਹੀ ਬਣ ਡੱਸ ਲਾ ਤੇ ਸਹੀ
ਬਣ ਜਾ ਤੂੰ ਰਾਣੀ, ਕੁੜੇ, ਸਾਡੇ ਦਿਲ ਦੀ
"Deep, Deep," ਆਖ ਕੇ ਬੁਲਾ ਤੇ ਸਹੀ
ਅੱਖੀਆਂ ਨਾ' ਅੱਖੀਆਂ ਮਿਲਾ ਤੇ ਸਹੀ
ਸਾਡੀ ਸੁਣ, ਆਪਣੀ ਸੁਣਾ ਤੇ ਸਹੀ
ਸਾਡੇ ਨਾਲ਼ ਦਿਲ ਜਿਹਾ ਲਾ ਤੇ ਸਹੀ
ਸਾਡੀ ਹੋ ਜਾ, ਸਾਨੂੰ ਆਪਣਾ ਬਣਾ ਤੇ ਸਹੀ
ਤੈਨੂੰ ਪਾਉਣਾ, ਜ਼ਿੱਦ ਦਿਲ ਦੀ
ਮੈਂ ਵੀ ਵੇਖਦਾ, ਕਿੱਦਾਂ ਨਈਂ ਮਿਲਦੀ
ਹੋਰ ਸੋਹਣੀਆਂ ਬਹੁਤ ਜੱਗ ’ਤੇ
ਪਰ ਤੈਥੋਂ ਨਈਂ ਨਿਗ੍ਹਾ ਮੇਰੀ ਹਿੱਲਦੀ
ਹੋਊ ਕਦੇ ਨਾ ਕਦੇ ਤਾਂ ਸਾਡੇ ਟਾਕਰੇ
ਅਸੀਂ ਬੇਵਜ੍ਹਾ ਨਈਂ ਤੇਰੇ ਪਿੱਛੇ ਖੱਪ ਰਹੇ
ਬਿੱਲੋ, ਸੱਚੀਆਂ ਪ੍ਰੀਤਾਂ ਪਾਉਣਾ ਚਾਹੁੰਨੇ ਆਂ
ਐਵੇਂ ਖ਼ਾਲੀ feeling'an ਨਈਂ ਬੱਸ ਚੱਕ ਰਹੇ
ਸਾਨੂੰ ਖ਼ੁਸ਼ ਜਿਹਾ ਰਹਿਣਾ ਤੂੰ ਸਿਖਾ ਤੇ ਸਹੀ
ਗੱਲ ਕੋਈ ਮੁੱਕਦੀ, ਮੁਕਾ ਤੇ ਸਹੀ
ਬਾਕੀ ਦੀਆਂ ਗੱਲਾਂ ਆਪਾਂ ਫ਼ੇਰ ਕਰਾਂਗੇ
ਪਹਿਲਾਂ ਇਸ਼ਕ ਪਹੇਲੀ ਸੁਲ਼ਝਾ ਤੇ ਸਹੀ
ਅੱਖੀਆਂ ਨਾ' ਅੱਖੀਆਂ ਮਿਲਾ ਤੇ ਸਹੀ
ਸਾਡੀ ਸੁਣ, ਆਪਣੀ ਸੁਣਾ ਤੇ ਸਹੀ
ਸਾਡੇ ਨਾਲ਼ ਦਿਲ ਜਿਹਾ ਲਾ ਤੇ ਸਹੀ
ਸਾਡੀ ਹੋ ਜਾ, ਸਾਨੂੰ ਆਪਣਾ ਬਣਾ ਤੇ ਸਹੀ
ਅੱਖੀਆਂ ਨਾ' ਅੱਖੀਆਂ ਮਿਲਾ ਤੇ ਸਹੀ
ਸਾਡੀ ਸੁਣ, ਆਪਣੀ ਸੁਣਾ ਤੇ ਸਹੀ
ਸਾਡੇ ਨਾਲ਼ ਦਿਲ ਜਿਹਾ ਲਾ ਤੇ ਸਹੀ
ਸਾਡੀ ਹੋ ਜਾ, ਸਾਨੂੰ ਆਪਣਾ ਬਣਾ ਤੇ ਸਹੀ
ਇੱਕੋ ਤੱਕਣੀ 'ਚ ਤੇਰੇ ਰੰਗ ਵਿੱਚ ਰੰਗ ਜਾਵੇ
ਲੋਕੀਂ ਕਹਿੰਦੇ, "ਪਿੱਛੇ ਜਾਈਏ", ਪਰ ਅਸੀਂ ਖਿੱਚੇ ਆਈਏ
ਕੋਲ਼ ਦੀ ਜਦੋਂ ਤੂੰ ਛਣਕਾ ਕੇ ਸਾਡੇ ਵੰਗ ਜਾਵੇ
ਹਾਂ, ਦੁਨੀਆ ਦੀ ਫ਼ਿਕਰ ਭੁਲਾ ਤੇ ਸਹੀ
ਕੀ ਸੋਚੇ ਸਾਡੇ ਬਾਰੇ, ਸਮਝਾ ਤੇ ਸਹੀ
ਬਾਕੀ ਸਭ ਤੇਰੇ ਬਾਰੇ ਪੁੱਛੀ ਬੈਠੇ ਆਂ
ਦਿਲ ਆਪਣੇ ਦਾ ਦੱਸ ਰਾਹ ਤੇ ਸਹੀ
ਅੱਖੀਆਂ ਨਾ’ ਅੱਖੀਆਂ ਮਿਲਾ ਤੇ ਸਹੀ
ਸਾਡੀ ਸੁਣ, ਆਪਣੀ ਸੁਣਾ ਤੇ ਸਹੀ
ਸਾਡੇ ਨਾਲ਼ ਦਿਲ ਜਿਹਾ ਲਾ ਤੇ ਸਹੀ
ਸਾਡੀ ਹੋ ਜਾ, ਸਾਨੂੰ ਆਪਣਾ ਬਣਾ ਤੇ ਸਹੀ
ਅੱਖੀਆਂ ਨਾ' ਅੱਖੀਆਂ ਮਿਲਾ ਤੇ ਸਹੀ
ਸਾਡੀ ਸੁਣ, ਆਪਣੀ ਸੁਣਾ ਤੇ ਸਹੀ
ਸਾਡੇ ਨਾਲ਼ ਦਿਲ ਜਿਹਾ ਲਾ ਤੇ ਸਹੀ
ਸਾਡੀ ਹੋ ਜਾ, ਸਾਨੂੰ ਆਪਣਾ ਬਣਾ ਤੇ ਸਹੀ
ਜੇ ਪੁੱਛਦੀ ਏ, "ਕਿਹੋ ਜਿਹੇ ਆਂ?", ਛੱਡਦੇ ਨਈਂ, ਇਹੋ-ਜਿਹੇ ਆਂ
ਤੇਰੇ ਹੋਣਾ ਚਾਹੁੰਨੇ ਆਂ, ਨੀ ਭਾਵੇਂ ਅਸੀਂ ਜਿਹੋ-ਜਿਹੇ ਆਂ
ਦੇਖ ਅਜ਼ਮਾ ਕੇ, ਕੁੜੇ, ਆਪਣੇ ਬਣਾ ਕੇ, ਕੁੜੇ
"ਤੇਰੇ ਬਿਨਾਂ ਹੈ ਨਈਂ ਕੋਈ," ਕਹਿੰਨੇ ਆਂ ਸੌਂਹ ਖਾ ਕੇ, ਕੁੜੇ
ਓ, ਸਾਡੇ ਨਾਲ਼ ਥੋੜ੍ਹਾ ਹੱਸ ਲਾ ਤੇ ਸਹੀ
ਨਾਗਣ ਜਿਹੀ ਬਣ ਡੱਸ ਲਾ ਤੇ ਸਹੀ
ਬਣ ਜਾ ਤੂੰ ਰਾਣੀ, ਕੁੜੇ, ਸਾਡੇ ਦਿਲ ਦੀ
"Deep, Deep," ਆਖ ਕੇ ਬੁਲਾ ਤੇ ਸਹੀ
ਅੱਖੀਆਂ ਨਾ' ਅੱਖੀਆਂ ਮਿਲਾ ਤੇ ਸਹੀ
ਸਾਡੀ ਸੁਣ, ਆਪਣੀ ਸੁਣਾ ਤੇ ਸਹੀ
ਸਾਡੇ ਨਾਲ਼ ਦਿਲ ਜਿਹਾ ਲਾ ਤੇ ਸਹੀ
ਸਾਡੀ ਹੋ ਜਾ, ਸਾਨੂੰ ਆਪਣਾ ਬਣਾ ਤੇ ਸਹੀ
ਤੈਨੂੰ ਪਾਉਣਾ, ਜ਼ਿੱਦ ਦਿਲ ਦੀ
ਮੈਂ ਵੀ ਵੇਖਦਾ, ਕਿੱਦਾਂ ਨਈਂ ਮਿਲਦੀ
ਹੋਰ ਸੋਹਣੀਆਂ ਬਹੁਤ ਜੱਗ ’ਤੇ
ਪਰ ਤੈਥੋਂ ਨਈਂ ਨਿਗ੍ਹਾ ਮੇਰੀ ਹਿੱਲਦੀ
ਹੋਊ ਕਦੇ ਨਾ ਕਦੇ ਤਾਂ ਸਾਡੇ ਟਾਕਰੇ
ਅਸੀਂ ਬੇਵਜ੍ਹਾ ਨਈਂ ਤੇਰੇ ਪਿੱਛੇ ਖੱਪ ਰਹੇ
ਬਿੱਲੋ, ਸੱਚੀਆਂ ਪ੍ਰੀਤਾਂ ਪਾਉਣਾ ਚਾਹੁੰਨੇ ਆਂ
ਐਵੇਂ ਖ਼ਾਲੀ feeling'an ਨਈਂ ਬੱਸ ਚੱਕ ਰਹੇ
ਸਾਨੂੰ ਖ਼ੁਸ਼ ਜਿਹਾ ਰਹਿਣਾ ਤੂੰ ਸਿਖਾ ਤੇ ਸਹੀ
ਗੱਲ ਕੋਈ ਮੁੱਕਦੀ, ਮੁਕਾ ਤੇ ਸਹੀ
ਬਾਕੀ ਦੀਆਂ ਗੱਲਾਂ ਆਪਾਂ ਫ਼ੇਰ ਕਰਾਂਗੇ
ਪਹਿਲਾਂ ਇਸ਼ਕ ਪਹੇਲੀ ਸੁਲ਼ਝਾ ਤੇ ਸਹੀ
ਅੱਖੀਆਂ ਨਾ' ਅੱਖੀਆਂ ਮਿਲਾ ਤੇ ਸਹੀ
ਸਾਡੀ ਸੁਣ, ਆਪਣੀ ਸੁਣਾ ਤੇ ਸਹੀ
ਸਾਡੇ ਨਾਲ਼ ਦਿਲ ਜਿਹਾ ਲਾ ਤੇ ਸਹੀ
ਸਾਡੀ ਹੋ ਜਾ, ਸਾਨੂੰ ਆਪਣਾ ਬਣਾ ਤੇ ਸਹੀ
ਅੱਖੀਆਂ ਨਾ' ਅੱਖੀਆਂ ਮਿਲਾ ਤੇ ਸਹੀ
ਸਾਡੀ ਸੁਣ, ਆਪਣੀ ਸੁਣਾ ਤੇ ਸਹੀ
ਸਾਡੇ ਨਾਲ਼ ਦਿਲ ਜਿਹਾ ਲਾ ਤੇ ਸਹੀ
ਸਾਡੀ ਹੋ ਜਾ, ਸਾਨੂੰ ਆਪਣਾ ਬਣਾ ਤੇ ਸਹੀ