तूने पर्दा उठाया, क्या बात हो गई
हाय, ये मुलाक़ात वारदात हो गई
नैन मिलाए हमने एक-दूजे से यूँ
रात हुई, फिर दिन, फिर से रात हो गई

ਕੱਚੀ ਕਲੀ, ਸਾਡਾ ਮਾਸੂਮ ਚਿਹਰਾ
ਨੀਅਤ ਨੂਰਾਨੀ, ਸਾਡਾ ਦਿਲ ਹੈ ਸੁਨਹਿਰਾ
ਕੱਚੀ ਕਲੀ, ਸਾਡਾ ਮਾਸੂਮ ਚਿਹਰਾ
ਨੀਅਤ ਨੂਰਾਨੀ, ਸਾਡਾ ਦਿਲ ਹੈ ਸੁਨਹਿਰਾ

ਪਰਦੇ ਦੇ ਪਿੱਛੇ ਕੀ ਐ, ਕਿਸ ਨੂੰ ਪਤਾ
ਪਰਦੇ ਦੇ ਪਿੱਛੇ ਕੀ ਐ, ਕਿਸ ਨੂੰ ਪਤਾ
ਇੱਕ ਅਫ਼ੀਮੀ ਮੈਂ ਚਸਕਾ ਚਖਾਵਾਂ

ਤੈਨੂੰ ਸ਼ਰਾਰਤ ਸਿਖਾਵਾਂ ਜਦੋਂ ਨੈਣਾਂ ਲੜਾਵਾਂ
ਤੈਨੂੰ ਸ਼ਰਾਰਤ ਸਿਖਾਵਾਂ ਜਦੋਂ ਨੈਣਾਂ ਲੜਾਵਾਂ

ਨੈਣਾਂ 'ਚ ਮੇਰੇ ਇੱਕ ਨੀਲਾ ਸਮੰਦਰ
ਨੈਣਾਂ 'ਚ ਮੇਰੇ ਇੱਕ ਨੀਲਾ ਸਮੰਦਰ
ਸਮੰਦਰ ਮੇਂ ਡੁਬਕੀ ਲਵਾਵਾਂ

ਤੈਨੂੰ ਸ਼ਰਾਰਤ ਸਿਖਾਵਾਂ ਜਦੋਂ ਨੈਣਾਂ ਲੜਾਵਾਂ
ਤੈਨੂੰ ਸ਼ਰਾਰਤ ਸਿਖਾਵਾਂ ਜਦੋਂ ਨੈਣਾਂ ਲੜਾਵਾਂ

आय-हाय

तुम भी हो तन्हा और हम अकेले
जो साथ हुए, ला-जवाब हो गए
तुम भी हसीं और हम आशिक़ी हैं
जो रात हुई, बे-नक़ाब हो गए

मेरे लबों पे सजी सुर्ख़ियाँ
मेरे लबों पे सजी सुर्ख़ियाँ
ਗੁਲਾਬੀ ਇਹ ਸ਼ਰਬਤ ਪਿਲਾਵਾਂ

ਤੈਨੂੰ ਸ਼ਰਾਰਤ ਸਿਖਾਵਾਂ ਜਦੋਂ ਨੈਣਾਂ ਲੜਾਵਾਂ
ਤੈਨੂੰ ਸ਼ਰਾਰਤ ਸਿਖਾਵਾਂ ਜਦੋਂ ਨੈਣਾਂ ਲੜਾਵਾਂ

ਨੈਣਾਂ 'ਚ ਮੇਰੇ ਇੱਕ ਨੀਲਾ ਸਮੰਦਰ
ਨੈਣਾਂ 'ਚ ਮੇਰੇ ਰੰਗੀਲਾ ਸਮੰਦਰ
ਸਮੰਦਰ ਮੇਂ ਡੁਬਕੀ ਲਵਾਵਾਂ

ਤੈਨੂੰ ਸ਼ਰਾਰਤ ਸਿਖਾਵਾਂ ਜਦੋਂ ਨੈਣਾਂ ਲੜਾਵਾਂ
ਤੈਨੂੰ ਸ਼ਰਾਰਤ ਸਿਖਾਵਾਂ ਜਦੋਂ ਨੈਣਾਂ ਲੜਾਵਾਂ