What We Do

3 ContributorsWhat We Do Lyrics[Intro]
ਹਾ Jxggi
Lets do it man

[Chorus]
ਪੁੱਛੇ ਤੂੰ ਸਾਡੇ ਤੋਂ ਵਾਰ ਵਾਰ ਨੀ
ਸਾਡਾ ਕੀ ਕਾਰੋਬਾਰ ਨੀ
ਧੋਣਾ ਚੋ ਕਿਲ੍ਹੇ ਕੱਡ ਕੇ ਮੂੜੀਦਾ ਬਿਲੋ
ਗੱਲਾਂ ਦੇ ਬਣਾਏ ਕਦੇ ਮਹਲ ਨੀ
ਕਰਦੇ ਆਂ ਅਸੀਂ ਪਹਿਲ ਨੀ
ਕਦੇ ਨੀ ਦੂਜਾ ਛੱਡ ਕੇ ਮੁੜਿਆ ਬਿਲੋ

[Verse 1]
ਗੱਲ ਮੈਂ ਸੁਣਾਵਾਂ ਰੱਬ ਲਗਦੀ
ਮੇਰੇ ਤੇ ਅੱਖ ਸਭਦੀ
ਮੈਂ ਕੀਤਾ ਜਦੋਂ ਵਾਰ, ਐਨਾ ਚਲਣਾ ਨੀ
ਵੱਸਦੀ ਨੀ ਗੱਲ ਏ ਹਰ ਇੱਕ ਦੇ 'ਚ ਨੀ
ਦੂਰੋਂ ਮੈਨੂੰ ਦੇਖਦੇ ਤੇ ਚਾਹੁੰਦੇ ਵਿਚੋਂ
ਮੇਰੇ ਵਾਂਗੂ ਚਲਣਾ ਨੀ
ਪੱਲੇ ਆਂ ਬਥੇਰਾ ਖੁੱਛ ਯਾਰ ਦੇ
ਅਸੀਂ ਨੀ ਫੜ੍ਹਾ ਮਾਰਦੇ
ਨਾ ਐਨਾ ਵਾਂਗ ਮਾਰਦੇ ਆ ਸਿੱਖਿਆ ਨੀ
ਸਾਡੇ ਹੁੰਦੇ ਆ ਕਿਵੇਂ ਚੱਲਗੇ
ਜਵਾਕ ਸੀ ਜੋ ਕੱਲ ਦੇ
ਇਹਨਾਂ ਤੋਂ ਗੱਲਾਂ ਜਾਣਦੀਆਂ ਨਾ ਦੇਖਿਆ ਨੀ
ਲਾਉਂਦੇ ਬੜੇ ਲੋਂਡੇ ਭਾਵੇ ਜੋਰ ਨੀ
ਇਹ ਸਾਰੇ ਹੀ ਚਿੰਦੀ ਚੋਰ ਨੀ
ਚੱਕ ਚ ਅੱਕੇ ਕਰਦੇ ਨੇ ਟਿੱਚਰਾ ਨੀ
ਚਾਹੁੰਦੇ ਮੇਰੇ ਸਿਰੋਂ ਮੇਲ ਤੋੜਣੀ
ਬਨੋਦੇ ਗੱਲਾਂ ਹੋਰ ਨੀ
ਇਹ ਪਹਿਲਾ ਸਾਲੇ ਭਾਲਦੇ ਸੀ feature ਆਂ ਨੀ
ਕਰਕੇ ਆਵਾਜ਼ਾਂ ਛੱਡੂ ਗੂੰਗੀਆਂ
ਜੜ੍ਹਾ ਨੇ ਬਹੁਤ ਡੂੰਗੀਆਂ
ਇਹ ਜੋ ਵੀ ਫਿਰਦੇ ਨੇ ਪਟਣੇ ਨੂੰ
ਦੁਨਿਆ ਨੇ ਇਹਨਾਂ ਦੀਆਂ ਹਾਣੀਆਂ
ਤੇ ਸਾਡੇ ਤੇ ਜਵਾਨੀਆਂ
ਅਸੀਂ ਫਿਰ ਕੇਡਾ ਰੱਖਿਆ ਨੇ ਚੱਟਣੇ ਨੂੰ

[Chorus]
ਪੁੱਛੇ ਤੂੰ ਸਾਡੇ ਤੋਂ ਵਾਰ ਵਾਰ ਨੀ
ਸਾਡਾ ਕੀ ਕਾਰੋਬਾਰ ਨੀ
ਧੋਣਾ ਚੋ ਕਿਲ੍ਹੇ ਕੱਡ ਕੇ ਮੂੜੀਦਾ ਬਿਲੋ
ਗੱਲਾਂ ਦੇ ਬਣਾਏ ਕਦੇ ਮਹਲ ਨੀ
ਕਰਦੇ ਆਂ ਅਸੀਂ ਪਹਿਲ ਨੀ
ਕਦੇ ਨੀ ਦੂਜਾ ਛੱਡ ਕੇ ਮੂੜੀਦਾ ਬਿਲੋ

[Verse 2]
ਓ ਸਾਡੇ ਕੋਲੋਂ ਫਾਸਲਾ ਬਣਾ ਲਿਆ ਗ਼ਮਾਂ ਨੇ ਨੀ
ਬੜਾ ਕੁੱਝ ਸੋਣੀਏ ਹੰਦਾ ਲਿਆ ਚਮਾਂ ਨੇ ਨੀ
ਕਰ ਲਾ ਗੇ ਪਿਆਰ ਜਦੋਂ ਵੇਲ ਮਿਲੂ ਗੋਰੀਏ
ਹਾਲੇ ਪਰ ਮਿੱਤਰਾਂ ਨੂੰ ਹੋਰ ਬੜੇ ਕੰਮ ਨੇ ਨੀ
ਰਾਹਾਂ ਸਾਡਿਆਂ 'ਚ ਓਹੜਾ ਖੜ੍ਹੇ ਹੀ ਬਥੇਰੇ ਨੇ
ਤਾਹੀਓਂ ਛੱਡੇ ਇਹਨਾਂ ਪੱਲੇ ਅੱਡੇ ਹੀ ਬਥੇਰੇ ਨੇ
ਨਜ਼ਰਾਂ ਚੋ ਡਿੱਗੇ ਵੀ ਮੈਂ ਸਿੰਨੀਆਂ ਨਾਲ ਲਾਏ ਨੀ
ਦਿਲਾਂ ਦੀ ਤੂੰ ਗੱਲ ਕਰੇ ਵੱਡੇ ਹੀ ਬਥੇਰੇ ਨੇ ਨੀ
ਮੇਰੇ ਲਈ ਹੀ ਹੁੰਦਾ ਆ ਨੀ ਜੋ ਵੀ ਗਵਾਂ mic ਤੇ
ਸੌਖਿਆ ਨੀ ਛੱਡਿਆ ਏ ਗੱਡੀਆਂ track ਤੇ
Benz ਚ ਜਾਵਾਂ ਬਿਲੋ ਆਵਾ Cadillac ਤੇ
ਪਿੱਠ ਨੀ ਦਿਖਾਂਦੇ ਜੋ ਖੜ੍ਹੇ ਮੇਰੀ back ਤੇ
ਗਰਦਾ ਸੀ ਉੱਡਿਆ ਯਾਰਾਂ ਨੇ ਬਿਠਾ ਤਿਆ
ਕੰਮ ਨੇ ਪਤਾ ਨੀ ਕਿੱਥੇ ਕਿੱਥੇ ਅੱਗ ਲਾ ਤਿਆ
ਮੱਡਾ ਕਹਿਣ ਵਾਲਿਆਂ ਦੀ ਬੰਜੂ ਦਿਹਾੜੀ ਹੁਣ
ਖੁਸ਼ ਰਹੋ ਚਾਰ ਲੈਣਾ ਤੋਹਾਡੇ ਤੇ ਵੀ ਗਾ ਤਿਆ
ਸਾਹਾਂ ਦੇ ਭਰੋਸੇ ਸਾਨੂੰ ਬਿੰਦ ਨੀ ਕੱਡਾ ਗੇ ਐਦਾਂ ਹੀ ਜ਼ਿੰਦਗੀ
ਜਵਾਨੀਆਂ ਨੂੰ ਮੰਦੇ ਹੋਏ ਹੀ ਬਿਲੋ
ਫਿਰ ਹੀ ਕਰਗੂਆਂ ਜੱਗੀ ਗੱਲ ਨੀ
ਇਹ ਲੈਣ ਕਿਹੜਾ ਚਲ ਨੀ
ਹਜੇ ਐ ਮੇਰੇ ਹਾਂ ਦੇ ਹੋਏ ਨੀ ਬਿਲੋ

[Chorus]
ਪੁੱਛੇ ਤੂੰ ਸਾਡੇ ਤੋਂ ਵਾਰ ਵਾਰ ਨੀ
ਸਾਡਾ ਕੀ ਕਾਰੋਬਾਰ ਨੀ
ਧੋਣਾ ਚੋ ਕਿਲ੍ਹੇ ਕੱਡ ਕੇ ਮੂੜੀਦਾ ਬਿਲੋ
ਗੱਲਾਂ ਦੇ ਬਣਾਏ ਕਦੇ ਮਹਲ ਨੀ
ਕਰਦੇ ਆਂ ਅਸੀਂ ਪਹਿਲ ਨੀ
ਕਦੇ ਨੀ ਦੂਜਾ ਛੱਡ ਕੇ ਮੁੜਿਆ ਬਿਲੋ