I'm a pussy with pain
I ain't force you
Southface C in my trunk, go boom
Got a black S-Class, get a bag of the bit
(Burn one) and it looks like I'ma die like this

I'm a pussy with pain
I ain't force you
Southface C in my trunk, go boom
Got a black S-Class, get a bag of the bit
(Burn one) and it looks like I'ma die like this

ਜਪਦੀ, ਰਕਾਨੇ, ਤੇਰੇ ਸ਼ਹਿਰ ਦੀ ਅਵਾਮ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ
ਲੰਬ ਠਾਈਂ ਰੱਖਦਾ ਆ, ਥਮਦਾ ਤੂਫ਼ਾਨ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ

ਜਪਦੀ, ਰਕਾਨੇ, ਤੇਰੇ ਸ਼ਹਿਰ ਦੀ ਅਵਾਮ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ
ਲੰਬ ਠਾਈਂ ਰੱਖਦਾ ਆ, ਚੱਲੇ ਥਾਂ-ਥਾਂ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ

ਥੱਲੇ ਸੁੱਟਦਾ ਪਰਿੰਦੇ ਉੱਚੇ ਅੰਬਰੀਂ ਚੜ੍ਹੇ
ਫ਼ਿੱਕੇ ਪਾਉਂਦਾ, ਬਿੱਲੋ, ਬੰਦੇ ਖ਼ਰੇ ਤੋਂ ਖ਼ਰੇ (ਹਾਂ)
ਖ਼ਾਲੀ ਕਰ ਦਿੰਦਾ ਇਹਨੂੰ, ਭਰੇ ਅਸਮਾਨ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ

ਜਪਦੀ, ਰਕਾਨੇ, ਤੇਰੇ ਸ਼ਹਿਰ ਦੀ ਅਵਾਮ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ
ਲੰਬ ਠਾਈਂ ਰੱਖਦਾ ਆ, ਥਮਦਾ ਤੂਫ਼ਾਨ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ

ਜਪਦੀ, ਰਕਾਨੇ, ਤੇਰੇ ਸ਼ਹਿਰ ਦੀ ਅਵਾਮ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ
ਲੰਬ ਠਾਈਂ ਰੱਖਦਾ ਆ, ਥਮਦਾ ਤੂਫ਼ਾਨ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ

ਨੀ, ਉਂਝ ਇਹ ਵੈਰੀਆਂ ਦੀ ਚੜ੍ਹੇ ਨਾ ਮਕਾਣ
ਬਨੀ ਵਤਰੀ ਦੇ ਉੱਤੋਂ ਵਾਰਦਾ ਏ ਜਾਨ
ਐਵੇਂ ਜੰਨੇ-ਖੰਨੇ ਨੂੰ ਨ੍ਹੀ ਕਰਦਾ ਸਲਾਮ
ਜੱਗ ਪਾਕੇ ਜੱਬਾਂ ਵਿੱਚ ਕਰਦਾ ਏ ਆਰਾਮ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ

ਜਪਦੀ, ਰਕਾਨੇ, ਤੇਰੇ ਸ਼ਹਿਰ ਦੀ ਅਵਾਮ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ
ਲੰਬ ਠਾਈਂ ਰੱਖਦਾ ਆ, ਥਮਦਾ ਤੂਫ਼ਾਨ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ

Bitch, I'm a star
Bitch, I'm a star
Bitch, I'm a star
Bitch, I'm a star

Shimmy shimmy ya, shimmy ये, shimmy वो
ਨੀ, ਰੌਣ ਗੇ ਵਿਚਾਰੇ ਮੂਹਰੇ ਅੜਦੇ ਆ ਜੋ
Shimmy shimmy ya, shimmy ये, shimmy वो
ਨੀ, ਯਾਰਾਂ ਦੇ ਡੱਬਾਂ 'ਚ ਸ਼ੀਮੇ ਰਹਿੰਦੇ ਦੋ-ਦੋ

ਹੋ, level ਐ elite ਜਿਹੜਾ touch ਹੋਵੇ ਨਾ (ay)
ਬਾਹਰ ਆ ਮੈਂ anti'an ਦੀ ਮਾਰ ਵਿਚੋਂ ਨੀ (ਹਾਂ)
ਰੀਸਾਂ ਕਰਦੇ ਆ ਮੁੰਡੇ ਮਾੜੀ ਗੱਲ ਨੀ (yo)
ਜਦੋਂ ਛੱਡ ਜਾਣਾ ਸਭ ਸੰਸਾਰ ਵਿੱਚ ਨੀ (ਹਾਂ)

ਤੂੰ ਮਿੱਤਰਾਂ-ਪਿਆਰਿਆਂ ਦਾ ਅੱਜ check ਕਰ
ਪੁੱਛ ਨਾ ਤੂੰ, ਬਿੱਲੋ, ਮੇਰਾ past ਆ ਕੀ
ਐਵੇਂ ਮੇਰੀ life ਵਿੱਚ deeply ਨਾ ਵੜ (ay)
ਵਿੱਚੋਂ ਤੈਨੂੰ up-down ਲੱਭਣੇ ਆ 20

ਅਸੀਂ ਰਾਤ ਵੇਲ਼ੇ sense'an ਵਿੱਚੋਂ ਬਾਹਰ ਹੁੰਨੇ ਆ
'ਤੇ ਦਿਨ ਵੇਲ਼ੇ ਪਿਆਰ ਦੀ ਕੋਈ sense ਨਾ ਬਣੇ
ਬੱਤੀ ਤੰਗ ਕਰਦੀ ਜੇ Maan ਸਾਭ ਦੀ
'ਤੇ ਸਾਡਾ ਬੱਤੀ ਬਿਨਾਂ ਮਾਹੌਲ intense ਨਾ ਬਣੇ

ਹੋ, ਇੱਕ peace ਚਾਹੀਦਾ ਐ ਮੇਰੇ mind ਨੂੰ, ਕੁੜੇ
ਪੈਸਾ-ਧੇਲਾ ਵਾਧੂ ਦਾ ਬਣਾ ਲਿਆ ਮੈਂ
Cousin 'ਤੇ ਯਾਰ ਰਹਿਗੇ set ਕਰਨੇ (hmm)
ਵੱਗ ਸੀ ਜੋ ਵਾਧੂ ਦਾ ਗਵਾ ਲਿਆ ਮੈਂ

ਮੱਤ, ਸੋਚ, ਥੌਟ ਜਿਵੇਂ ਹੁੰਦੇ ਆ ਸ਼ੈਤਾਨ
'ਸਾਬੀ ਨਾ ਕਿਤਾਬੀ ਨਾ ਹੀ ਵੰਡਦਾ ਗਿਆਨ
ਹੁਸਨਾ ਦੀ ਤਾਪ ਨਾਲ਼ ਹੁੰਦਾ ਐ ਜਵਾਨ
ਮਿੱਤਰਾਂ ਦਾ ਨਾਮ (ਹਾਂ), ਮਿੱਤਰਾਂ ਦਾ ਨਾਮ (ਹਾਂ)

ਜਪਦੀ, ਰਕਾਨੇ, ਤੇਰੇ ਸ਼ਹਿਰ ਦੀ ਅਵਾਮ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ
ਲੰਬ ਠਾਈਂ ਰੱਖਦਾ ਆ, ਥਮਦਾ ਤੂਫ਼ਾਨ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ

ਜਪਦੀ, ਰਕਾਨੇ, ਤੇਰੇ ਸ਼ਹਿਰ ਦੀ ਅਵਾਮ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ
ਲੰਬ ਠਾਈਂ ਰੱਖਦਾ ਆ, ਚੱਲੇ ਥਾਂ-ਥਾਂ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ

ਹੋ, ਬੀਬੀ ਬਿਨਾਂ ਗੱਲੋਂ ਜਿਹੜੀ ਸਿਰ 'ਤੇ ਚੜ੍ਹੇ (ਹਾਂ)
Uber ਕਰਾ ਕੇ ਘਰ ਤੋਰ ਦਿੰਦੇ ਆ (ਹਾਂ)
ਬੜਾ ਕੁਝ ਰਹਿੰਦਾ ਜੋ achieve ਕਰਨਾ
ਤਾਹਿਓਂ temporary ਚੀਜ਼ਾਂ 'ਤੇ ਨਾ ਜ਼ੋਰ ਦਿੰਨੇ ਆ

ਪੁੱਛ ਨਾ ਤੂੰ, ਰਾਜੇ, "ਹੋਰ ਕਿੱਥੋਂ ਤੱਕ ਸ਼ੌਣਾ?"
ਅਜੇ hollywood ਵਾਲ਼ਿਆਂ ਨੇ ਬੰਬੀਆਂ 'ਤੇ ਆਉਣਾ
Industry ਦਾ ਭਾਰ ਸਾਰਾ ਮੋਢਿਆਂ ਦੇ ਉੱਤੇ
ਨੀ, ਲੋਹਾ ਮਨਵਾਉਣਾ ਜਦੋਂ ਤੱਕ ਆ ਜਿਓਣਾ

ਕਿੱਲੇ ਇਸ ਸਾਲ ਲੈਣੇ ਆ 50 ਪਿੰਡ 'ਚ
'ਤੇ ਚਾਰ-ਪੰਜ ਵੈਰੀਆਂ ਨੂੰ ਬੰਨਣ ਲਈ
ਮਾਹੌਲ good ਕੀਤਾ ਪਿਆ ਯਾਰ ਤੇਰੇ ਨੇ
ਕਈ ਲਾਈ ਜਾਣੇ ਵਾਹ ਐਂਵੇ ਥੰਮਣ ਲਈ

ਇੱਕ ਮਿੱਤਰ ਦਿਹਾਤੀ ਦਾ ਐ SSP
ਜਿਹਨੂੰ ਕਹਾਂ ਉਹਨੂੰ ਲੱਤਾਂ 'ਚ ਬਿਠਾ ਲੈਂਦਾ ਆ
ਜਦੋਂ ਲੋੜ ਪਈ ਜੋਰ ਵੀ ਦਿਖਾਵਾਂਗੇ ਜਰੂਰ
ਉਹੋ ਗੂੰਗੀਆਂ ਤੋਂ ਗੱਜਲਾਂ ਗਵਾਂ ਲੈਂਦਾ ਆ

Protocol ਬੰਨੀ ਦਾ ਐ ਅੱਖ ਨਾਲ਼ ਨੀ
ਨੀ, ਉਂਝ ਕਿਸੇ ਚੌਧਰੀ ਦੀ ਚੌਂਕੀ ਨਹੀਂ ਉਹ ਚੜ੍ਹੇ
ਵੈਲੀ ਬੰਨੇ ਪਿੱਛੇ ਤਾਂ ਬਥ਼ੇਰੀ ਵਾਰੀ ਅੱਡੇ
ਫੋਕੀ ਬੱਲੇ-ਬੱਲੇ ਵਾਸਤੇ ਤਾਂ ਭੁੱਲ ਕੇ ਨਹੀਂ ਲੜੇ

ਤਾਹਿਓਂ ਚੜ੍ਹਦਾ ਐ ਮਾਲੀਆਂ ਦੇ ਬੁੱਲਾਂ ਦੇ ਉੱਤੇ (ਹਾਏ!)
ਵੈਰੀਆਂ ਦੇ ਰਹਿੰਦਾ ਐ ਖ਼ਿਆਲਾਂ ਵਿੱਚ ਨੀ
ਮੈਨੂੰ ਕਹਿੰਦਾ, "ਵੇਖ ਤੂੰ ਤਮਾਸ਼ਾ ਮਿੱਤਰਾ"
ਖ਼ੁਦ ਆਏ ਦਿਨ ਘਿਰਦਾ ਸਵਾਲਾਂ ਵਿੱਚ ਨੀ

ਕਿੰਨੇ ਸਾਫ਼ ਦਿਲ ਵਾਲ਼ੇ ਇਹਨੂੰ ਚਾਹੁੰਦੇ ਆ ਜਿਤਾਉਣਾ
ਕਿੰਨੇ ਮਾੜੀ ਨੀਤਾਂ ਵਾਲ਼ੇ ਇਹਨੂੰ ਚਾਹੁੰਦੇ ਆ ਹਰਾਉਣਾ
ਕਿੰਨੇ ਚਤਰਾਂ ਨੇ ਇਹਦੇ ਸਿਰੋਂ ਛੱਤ ਲਏ ਮਕਾਨ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ

ਜਪਦੀ, ਰਕਾਨੇ, ਤੇਰੇ ਸ਼ਹਿਰ ਦੀ ਅਵਾਮ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ
ਲੰਬ ਠਾਈਂ ਰੱਖਦਾ ਆ, ਥਮਦਾ ਤੂਫ਼ਾਨ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ

ਜਪਦੀ, ਰਕਾਨੇ, ਤੇਰੇ ਸ਼ਹਿਰ ਦੀ ਅਵਾਮ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ
ਲੰਬ ਠਾਈਂ ਰੱਖਦਾ ਆ, ਚੱਲੇ ਥਾਂ-ਥਾਂ
ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ

Bitch, I'm a star
Bitch, I'm a star
Bitch, I'm a star
Bitch, I'm a star
Fuck that shit