(JayB on the track)

ਖੁੱਲ੍ਹਾ ਖਾਈਦਾ, ਰਕਾਨੇ, ਪੀੜਾ ਪਾਈਦਾ ਨਈਂ
ਲੋਕੀ ਸੱਦ ਦੇ ਆ dinner'an 'ਤੇ ਜਾਈਦਾ ਨਈਂ
Hood ambience ਮਿੱਤਰਾਂ ਦੀ ਸਿਰੇ ਆਲ਼ੀ ਐ
ਐਵੇਂ negative ਮਾਹੌਲ ਵਿੱਚ ਛਾਈਦਾ ਨਈਂ

ਲੋਕਾਂ ਦੇ ਗੋਡੇ ਘਸਦੇ ਸਾਡੇ ਨਾਲ਼ ਬਹਿਣ ਨੂੰ
ਕਿੰਨਿਆਂ ਦੇ ਮੋਢੇ ਲੱਗ ਗਏ, ਫ਼ਿਰਦੇ ਸੀ ਖਹਿਣ ਨੂੰ
ਕਿੰਨਿਆਂ ਨੂੰ ਰਾਹ ਦਿੱਤੇ ਆ, ਕਿੰਨਿਆਂ ਨੂੰ ਮੌਕੇ ਨੀ
ਕਿੰਨਿਆਂ ਤੋਂ ਸਾਥ ਮਿਲ਼ੇ ਆ, ਕਿੰਨਿਆਂ ਤੋਂ ਧੋਖੇ ਨੀ

ਜਿੰਨ੍ਹਾਂ ਲਈ ਅਸੀਂ ਚੰਗੇ ਆ, ਉਹਨਾਂ ਲਈ ਰੱਤਾ ਮਾੜੇ ਨਾ
ਕਈਆਂ ਲਈ ਅਸੀਂ ਪੜ੍ਹੇ ਨਈਂ, ਕਈਆਂ ਲਈ, ਬੀਬਾ, ਪਾੜ੍ਹੇ ਆ
ਕਿੰਨਿਆਂ ਦੇ ਦਿਲੋਂ ਕੱਢੇ ਆ, ਕਈਆਂ ਨੇ ਘਰ ਵਾੜੇ ਆ
ਆਪਣੇ ਹੀ ਸਿਰੋਂ ਬਣੇ ਆ, ਬੀਬਾ, ਕਿਸੇ ਸਹਾਰੇ ਨਾ

ਬਾਪੂ ਮਾਣ ਕਰਦਾ ਐ ਪੁੱਤ ਛਾਈ ਜਾਂਦਾ
ਬਾਬਾ ਥੱਬਿਆਂ ਦੇ ਥੱਬੇ ਝੋਲੀ ਪਾਈ ਜਾਂਦਾ
ਮਾਤਾ ਗਹਿਣਿਆਂ ਨਾਲ਼ ਲੈਸ, ਸੂਟ ਮਹਿੰਗੇ-ਮਹਿੰਗੇ
ਹੋਰ ਤਾਮਾ-ਜਾਮਾ ਮਿੱਤਰਾਂ ਨੂੰ ਚਾਈਦਾ ਨਈਂ

ਖੁੱਲ੍ਹਾ ਖਾਈਦਾ, ਰਕਾਨੇ, ਪੀੜਾ ਪਾਈਦਾ ਨਈਂ
ਲੋਕੀ ਸੱਦ ਦੇ ਆ dinner'an 'ਤੇ ਜਾਈਦਾ ਨਈਂ
Hood ambience ਮਿੱਤਰਾਂ ਦੀ ਸਿਰੇ ਆਲ਼ੀ ਐ
ਐਵੇਂ negative ਮਾਹੌਲ ਵਿੱਚ ਛਾਈਦਾ ਨਈਂ

ਇੱਕ ਤੂੰ ਹੀ ਐ, ਰਕਾਨੇ, ਜਿਹਦੀ ਗੱਲ ਨਾ ਮੈਂ ਮੋੜਾਂ
ਤੱਕਾਂ ਅੱਖਾਂ ਤੇਰੀਆਂ ਜਿਹ ਹੋਣ ਭੰਗ ਦੀਆਂ ਲੋਰਾਂ
Designer ਪਵਾਵਾਂ ਤੈਨੂੰ Paris'on ਮੰਗਾਕੇ
ਤੇਰੀ absence ਵਿੱਚ ਨੀ, ਮੈਂ ਤੱਕਦਾ ਨੀ ਤੋਰਾਂ

ਨੀ, ਤੂੰ ਮੇਰੇ ਲਈ lucky ਐ, ਜਿਵੇਂ ਚਾਹ ਨਾ, ਬੀਬਾ, ਮੱਠੀ ਐ
ਮੋਢਾ ਜੋੜ ਕੇ ਖੜਦੀ ਵੇ, ਮੈਂ ਘਰ ਰਾਣੀ ਪੱਕੀ ਐ
ਬੈਠੀ baby ਖੁਸ਼ ਹੁੰਦੀ ਐ vacation'an 'ਤੇ
Beachy, hilly, sunny, nice ਜਿਹੀ location'an 'ਤੇ

ਬਾਕੀ ਗੁੱਸਾ-ਗਿੱਲ੍ਹਾ ਚੱਲਦਾ relation'an 'ਚ
ਤਾਹੀਂ ਤੀਜਾ ਕੋਈ ਦੋਵਾਂ 'ਚੋਂ ਬੈਠਾਈਦਾ ਨਈਂ

ਖੁੱਲ੍ਹਾ ਖਾਈਦਾ, ਰਕਾਨੇ, ਪੀੜਾ ਪਾਈਦਾ ਨਈਂ
ਲੋਕੀ ਸੱਦ ਦੇ ਆ dinner'an 'ਤੇ ਜਾਈਦਾ ਨਈਂ
Hood ambience ਮਿੱਤਰਾਂ ਦੀ ਸਿਰੇ ਆਲ਼ੀ ਐ
ਐਵੇਂ negative ਮਾਹੌਲ ਵਿੱਚ ਛਾਈਦਾ ਨਈਂ

ਪੂਰੀ ਅੱਗ ਵੀ ਕੱਢੀ ਦੀ, full ਵੈਲ ਵੀ ਪਗਾਈ ਐ
ਨਾਲ਼ੇ ਯਾਰ ਵੀ ਰੱਖੀ ਦੇ ਜਦੋਂ ਸਿੱਖਰਾਂ 'ਤੇ ਜਾਈ ਐ
ਉਂਝ ਰਹੀਏ ਸ਼ਹਿਰਾਂ ਉੱਤੇ, ਜੱਫੇ ਬੱਦਲਾਂ ਨੂੰ ਪਾਉਂਦੇ
ਜਦੋਂ ਪਿੰਡ ਗੇੜਾ ਵੱਜੇ ਹਾੜ੍ਹੇ ਲਾਣ ਦੇ ਲਗਾਈ ਐ

ਕਾਲ਼ੀ G-Wagon ਪਾਉਂਦੀ ਸੜਕਾਂ 'ਤੇ ਰਾਟਾਂ ਨੀ
Center ਨਾ ਸਿੱਧੀ ਜੋੜੀ Hollywood ਬਾਤਾਂ ਨੀ
ਤਾਜਾ ਅਜੇ ਸੂਰਜ ਚੜ੍ਹਿਆ, ਹੋਈਆਂ ਸ਼ੁਰਵਾਤਾਂ ਨੀ
ਵਹਿਰਾ ਨੂੰ 'ਨਹਿਰੇ ਦੇ 'ਤੇ ਭੋਗਣ ਲਈ ਰਾਤਾਂ ਨੀ

ਬਸ ਰੋਸ ਦਾ ਬੜਾ ਏ ਮੁੰਡਾ ਤਾਏ ਆਲ਼ਾ
ਉਹਨੂੰ ਧੱਕੇ ਨਾ ਦਵੋਣੀ ਸਰਪੰਚੀ, ਯਾਰਾਂ
ਬੜੇ ਭਾਰੇ ਆ ਬੋਲਾਂ ਦੇ, ਬੀਬਾ, Majhe ਆਲ਼ੇ
ਬੰਦਾ ਹਲਕੇ ਮਝਿੱਟੇ-ਹੋਲਾ ਚਾਹੀਦਾ ਨਈਂ

ਖੁੱਲ੍ਹਾ ਖਾਈਦਾ, ਰਕਾਨੇ, ਪੀੜਾ ਪਾਈਦਾ ਨਈਂ
ਲੋਕੀ ਸੱਦ ਦੇ ਆ dinner'an 'ਤੇ ਜਾਈਦਾ ਨਈਂ
Hood ambience ਮਿੱਤਰਾਂ ਦੀ ਸਿਰੇ ਆਲ਼ੀ ਐ
ਐਵੇਂ negative ਮਾਹੌਲ ਵਿੱਚ ਛਾਈਦਾ ਨਈਂ

ਖੁੱਲ੍ਹਾ ਖਾਈਦਾ, ਰਕਾਨੇ, ਪੀੜਾ ਪਾਈਦਾ ਨਈਂ
ਲੋਕੀ ਸੱਦ ਦੇ ਆ dinner'an 'ਤੇ ਜਾਈਦਾ ਨਈਂ
Hood ambience ਮਿੱਤਰਾਂ ਦੀ ਸਿਰੇ ਆਲ਼ੀ ਐ
ਐਵੇਂ negative ਮਾਹੌਲ ਵਿੱਚ ਛਾਈਦਾ ਨਈਂ

(Brrr...)
(Whoo!)