Said & Done
(ਦੇਖ ਤਾਂ ਸਹੀ)
(ਦੇਖ ਤਾਂ ਸਹੀ)
(ਦੇਖ ਤਾਂ ਸਹੀ)
(ਦੇਖ ਤਾਂ ਸਹੀ)
(ਦੇਖ ਤਾਂ ਸਹੀ)
(ਦੇਖ ਤਾਂ ਸਹੀ)
(ਦੇਖ ਤਾਂ ਸਹੀ)
ਓ ਦੇਖ ਤਾਂ ਸਹੀ, ਦੇਖ ਤਾਂ ਸਹੀ
ਚੜ੍ਹੇ ਨਾ ਸ਼ਰਾਬ ਨੀ, ਜਵਾਨੀਆਂ ਚੜ੍ਹੀ
ਡੱਬੀ 'ਚ ਖੜੀ, ਬੈਠੀ ਗੱਡੀ 'ਚ ਭਰੀ
ਮੂਹਰੇ ਖੜ੍ਹਦਾ ਨੀ ਕੋਈ, ਮੁੱਛ ਯਾਰਾਂ ਦੀ ਖੜੀ
ਓ ਮਹਿੰਗੀਆਂ ਤੇ ਸਸਤੀਆਂ, ਸਾਨੂੰ ਗੱਲਾਂ ਕਾਹਦੀਆਂ ਨੀ?
ਪੇਂਡੂ ਜੱਟ ਬਿੱਲੋ, ਚੱਕੀ ਫਿਰਦੇ Perazzi'ਆਂ ਨੀ
ਦੱਸ ਕਿਹੜੀ? Bottle stock ਨਹੀਓਂ ਇੱਥੇ ਨੀ
ਮਿੱਤਰਾਂ ਨੇ ਬੈਠਕਾਂ ਬਣਾਈਆਂ ਪਈਆਂ, ਠੇਕੇ ਤੇ
ਦੇਖ ਤਾਂ ਸਹੀ, ਦੇਖ ਤਾਂ ਸਹੀ
ਓ ਦੱਬਦੇ ਆ ਕਿੱਥੇ ਜੱਟ, four-by-four ਨੀ
ਹਾਏ, update ਅਸਲੇ ਆ, bore by bore ਨੀ
ਹਾਏ, ਰੱਖਦੇ ਆ ਫੁੱਲ ਜਿਹੜੇ, ਖਾਤੇ offshore ਨੀ
ਹਾਏ, ਮਿੱਤਰਾਂ ਦੀ ਅੜੀ ਨੂੰ ਤੂੰ ਕਰਦੀ ਆ adore ਨੀ
ਹੋ ਟੇਢੀ ਜੀ dress ਤੇ print, ਬਿੱਲੋ cheetah ਨੀ
ਸਾਨੂੰ ਤੇਰੀ date ਨੇ ਭੁਲਾਤੀਆਂ ਤਰੀਕਾਂ ਨੀ
ਮਿਲੇ ਨਾ ਤੂੰ ਛੇਤੀ, ਲੰਘ ਜਾਂਦੀਆਂ ਨੇ week'an ਨੀ
ਜਿੱਥੇ ਹੁਣ ਮਿਲੀ, ਲੱਗਣੀ ਆ late visa
ਦੇਖ ਤਾਂ ਸਹੀ, ਦੇਖ ਤਾਂ ਸਹੀ
ਚੜ੍ਹੇ ਨਾ ਸ਼ਰਾਬ ਨੀ, ਜਵਾਨੀਆਂ ਚੜ੍ਹੀ
ਡੱਬੀ 'ਚ ਖੜੀ, ਬੈਠੀ ਗੱਡੀ 'ਚ ਭਰੀ
ਮੂਹਰੇ ਅੜਦਾ ਨੀ ਕੋਈ, ਮੁੱਛ ਯਾਰਾਂ ਦੀ ਖੜੀ
ਦੇਖ ਤਾਂ ਸਹੀ
ਓ ਅੱਖ ਮੇਰੀ ਲੜ ਜਾਵੇ, ਦੇਵਾਂ ਨਿੱਤ ਚਿੜਕਾਂ ਨੀ
ਮਿੱਤਰਾਂ ਦੀ ਪੈਣ ਦੀਆਂ ਲਵੇ Bombay ਬਿੜਕਾਂ ਨੀ
ਮਿੱਤਰਾਂ ਤੇ, ਬਿੱਲੋ, ਬਾਬੇ ਨਾਨਕ ਦੀ ਕਿਰਪਾ ਨੀ
ਗੱਲ ਮੰਨੇ ਨਹੀਂ ਤੇ, ਸੋਚਾਂ ਨੂੰ ਨਿੱਤ ਰਿੜਕਾਂ
ਓ ਗੋਰੀਏ, ਤੂੰ ਸ਼ਾਮੇ-ਸ਼ਾਮੇ ਰਿਹਾ ਕਰ Bhadaur ਨੀ
Check ਘਰੇ ਆਜੂ ਸਾਰਾ Fendi ਤੇ Dior ਨੀ
ਹਾਏ, London ਦੇ ville, Manhattan ਬਿਆਨੇ ਨੀ
ਆਪੇ ਤੇਰਾ Arjan ਦੇ ਦੂਗਾ, ਜਾਨੇ
ਓ ਦੇਖ ਤਾਂ ਸਹੀ, ਦੇਖ ਤਾਂ ਸਹੀ
ਚੜ੍ਹੇ ਨਾ ਸ਼ਰਾਬ ਨੀ, ਜਵਾਨੀਆਂ ਚੜ੍ਹੀ
ਡੱਬੀ 'ਚ ਖੜੀ, ਬੈਠੀ ਗੱਡੀ 'ਚ ਭਰੀ
ਮੂਹਰੇ ਖੜ੍ਹਦਾ ਨੀ ਕੋਈ, ਮੁੱਛ ਯਾਰਾਂ ਦੀ ਖੜੀ
(ਦੇਖ ਤਾਂ ਸਹੀ)
(ਦੇਖ ਤਾਂ ਸਹੀ)
(ਦੇਖ ਤਾਂ ਸਹੀ)
ਓ ੧੬ਵੀਂ ਕਿਸਾਨੀ ਦੀ, ਸਰੋਹੀ ਦੀ ਆ made ਨੀ
Collect ਕਰਾਂ ਟੇਕਾ, ਤੂੰ ਕਰੇ handbag ਨੀ
ਹਾਏ, ਇੱਕ ਕਾਲੀ ਸ਼ਾਹ, ਦੂਜੀ desert sand ਨੀ
ਹਾਏ, ਜੋੜਾ G-Wagon'an ਦਾ, wheel'e left-hand ਨੀ
ਹਾਏ, ਨਿੱਕਾ ਹੁੰਦਾ ਸੋਚਦਾ ਹੁੰਦਾ ਸੀ ਗੱਲਾਂ ਇਹ ਨੀ
ਮੇਰੇ ਦੇ around, ਮੇਰਾ ਹੀ younger me ਨੀ
ਜਿਨ੍ਹਾਂ ਨੇ ਅੱਖਾਂ ਕੱਢੀਆਂ, ਪਵਾਤੀ ਨੀਵੀਂ ਨੀ
Impossible, ਦੁਨੀਆ ਦੇ ਉੱਤੇ ਕੁਝ ਵੀ ਨੀ
ਦੇਖ ਤਾਂ ਸਹੀ, ਦੇਖ ਤਾਂ ਸਹੀ
ਚੜ੍ਹੇ ਨਾ ਸ਼ਰਾਬ ਨੀ, ਜਵਾਨੀਆਂ ਚੜ੍ਹੀ
ਡੱਬੀ 'ਚ ਖੜੀ, ਬੈਠੀ ਗੱਡੀ 'ਚ ਭਰੀ
ਮੂਹਰੇ ਖੜ੍ਹਦਾ ਨੀ ਕੋਈ, ਮੁੱਛ ਯਾਰਾਂ ਦੀ ਖੜੀ
ਦੇਖ ਤਾਂ ਸਹੀ, ਦੇਖ ਤਾਂ ਸਹੀ
ਦੇਖ ਤਾਂ ਸਹੀ
ਦੇਖ ਤਾਂ ਸਹੀ, ਦੇਖ ਤਾਂ ਸਹੀ
ਦੇਖ ਤਾਂ ਸਹੀ
Yeah, Arjan Dhillon
Mallhi
ਚੜ੍ਹੇ ਨਾ ਸ਼ਰਾਬ ਨੀ, ਜਵਾਨੀਆਂ ਚੜ੍ਹੀ
ਡੱਬੀ 'ਚ ਖੜੀ, ਬੈਠੀ ਗੱਡੀ 'ਚ ਭਰੀ
ਮੂਹਰੇ ਖੜ੍ਹਦਾ ਨੀ ਕੋਈ, ਮੁੱਛ ਯਾਰਾਂ ਦੀ ਖੜੀ
ਓ ਮਹਿੰਗੀਆਂ ਤੇ ਸਸਤੀਆਂ, ਸਾਨੂੰ ਗੱਲਾਂ ਕਾਹਦੀਆਂ ਨੀ?
ਪੇਂਡੂ ਜੱਟ ਬਿੱਲੋ, ਚੱਕੀ ਫਿਰਦੇ Perazzi'ਆਂ ਨੀ
ਦੱਸ ਕਿਹੜੀ? Bottle stock ਨਹੀਓਂ ਇੱਥੇ ਨੀ
ਮਿੱਤਰਾਂ ਨੇ ਬੈਠਕਾਂ ਬਣਾਈਆਂ ਪਈਆਂ, ਠੇਕੇ ਤੇ
ਦੇਖ ਤਾਂ ਸਹੀ, ਦੇਖ ਤਾਂ ਸਹੀ
ਓ ਦੱਬਦੇ ਆ ਕਿੱਥੇ ਜੱਟ, four-by-four ਨੀ
ਹਾਏ, update ਅਸਲੇ ਆ, bore by bore ਨੀ
ਹਾਏ, ਰੱਖਦੇ ਆ ਫੁੱਲ ਜਿਹੜੇ, ਖਾਤੇ offshore ਨੀ
ਹਾਏ, ਮਿੱਤਰਾਂ ਦੀ ਅੜੀ ਨੂੰ ਤੂੰ ਕਰਦੀ ਆ adore ਨੀ
ਹੋ ਟੇਢੀ ਜੀ dress ਤੇ print, ਬਿੱਲੋ cheetah ਨੀ
ਸਾਨੂੰ ਤੇਰੀ date ਨੇ ਭੁਲਾਤੀਆਂ ਤਰੀਕਾਂ ਨੀ
ਮਿਲੇ ਨਾ ਤੂੰ ਛੇਤੀ, ਲੰਘ ਜਾਂਦੀਆਂ ਨੇ week'an ਨੀ
ਜਿੱਥੇ ਹੁਣ ਮਿਲੀ, ਲੱਗਣੀ ਆ late visa
ਦੇਖ ਤਾਂ ਸਹੀ, ਦੇਖ ਤਾਂ ਸਹੀ
ਚੜ੍ਹੇ ਨਾ ਸ਼ਰਾਬ ਨੀ, ਜਵਾਨੀਆਂ ਚੜ੍ਹੀ
ਡੱਬੀ 'ਚ ਖੜੀ, ਬੈਠੀ ਗੱਡੀ 'ਚ ਭਰੀ
ਮੂਹਰੇ ਅੜਦਾ ਨੀ ਕੋਈ, ਮੁੱਛ ਯਾਰਾਂ ਦੀ ਖੜੀ
ਦੇਖ ਤਾਂ ਸਹੀ
ਓ ਅੱਖ ਮੇਰੀ ਲੜ ਜਾਵੇ, ਦੇਵਾਂ ਨਿੱਤ ਚਿੜਕਾਂ ਨੀ
ਮਿੱਤਰਾਂ ਦੀ ਪੈਣ ਦੀਆਂ ਲਵੇ Bombay ਬਿੜਕਾਂ ਨੀ
ਮਿੱਤਰਾਂ ਤੇ, ਬਿੱਲੋ, ਬਾਬੇ ਨਾਨਕ ਦੀ ਕਿਰਪਾ ਨੀ
ਗੱਲ ਮੰਨੇ ਨਹੀਂ ਤੇ, ਸੋਚਾਂ ਨੂੰ ਨਿੱਤ ਰਿੜਕਾਂ
ਓ ਗੋਰੀਏ, ਤੂੰ ਸ਼ਾਮੇ-ਸ਼ਾਮੇ ਰਿਹਾ ਕਰ Bhadaur ਨੀ
Check ਘਰੇ ਆਜੂ ਸਾਰਾ Fendi ਤੇ Dior ਨੀ
ਹਾਏ, London ਦੇ ville, Manhattan ਬਿਆਨੇ ਨੀ
ਆਪੇ ਤੇਰਾ Arjan ਦੇ ਦੂਗਾ, ਜਾਨੇ
ਓ ਦੇਖ ਤਾਂ ਸਹੀ, ਦੇਖ ਤਾਂ ਸਹੀ
ਚੜ੍ਹੇ ਨਾ ਸ਼ਰਾਬ ਨੀ, ਜਵਾਨੀਆਂ ਚੜ੍ਹੀ
ਡੱਬੀ 'ਚ ਖੜੀ, ਬੈਠੀ ਗੱਡੀ 'ਚ ਭਰੀ
ਮੂਹਰੇ ਖੜ੍ਹਦਾ ਨੀ ਕੋਈ, ਮੁੱਛ ਯਾਰਾਂ ਦੀ ਖੜੀ
(ਦੇਖ ਤਾਂ ਸਹੀ)
(ਦੇਖ ਤਾਂ ਸਹੀ)
(ਦੇਖ ਤਾਂ ਸਹੀ)
ਓ ੧੬ਵੀਂ ਕਿਸਾਨੀ ਦੀ, ਸਰੋਹੀ ਦੀ ਆ made ਨੀ
Collect ਕਰਾਂ ਟੇਕਾ, ਤੂੰ ਕਰੇ handbag ਨੀ
ਹਾਏ, ਇੱਕ ਕਾਲੀ ਸ਼ਾਹ, ਦੂਜੀ desert sand ਨੀ
ਹਾਏ, ਜੋੜਾ G-Wagon'an ਦਾ, wheel'e left-hand ਨੀ
ਹਾਏ, ਨਿੱਕਾ ਹੁੰਦਾ ਸੋਚਦਾ ਹੁੰਦਾ ਸੀ ਗੱਲਾਂ ਇਹ ਨੀ
ਮੇਰੇ ਦੇ around, ਮੇਰਾ ਹੀ younger me ਨੀ
ਜਿਨ੍ਹਾਂ ਨੇ ਅੱਖਾਂ ਕੱਢੀਆਂ, ਪਵਾਤੀ ਨੀਵੀਂ ਨੀ
Impossible, ਦੁਨੀਆ ਦੇ ਉੱਤੇ ਕੁਝ ਵੀ ਨੀ
ਦੇਖ ਤਾਂ ਸਹੀ, ਦੇਖ ਤਾਂ ਸਹੀ
ਚੜ੍ਹੇ ਨਾ ਸ਼ਰਾਬ ਨੀ, ਜਵਾਨੀਆਂ ਚੜ੍ਹੀ
ਡੱਬੀ 'ਚ ਖੜੀ, ਬੈਠੀ ਗੱਡੀ 'ਚ ਭਰੀ
ਮੂਹਰੇ ਖੜ੍ਹਦਾ ਨੀ ਕੋਈ, ਮੁੱਛ ਯਾਰਾਂ ਦੀ ਖੜੀ
ਦੇਖ ਤਾਂ ਸਹੀ, ਦੇਖ ਤਾਂ ਸਹੀ
ਦੇਖ ਤਾਂ ਸਹੀ
ਦੇਖ ਤਾਂ ਸਹੀ, ਦੇਖ ਤਾਂ ਸਹੀ
ਦੇਖ ਤਾਂ ਸਹੀ
Yeah, Arjan Dhillon
Mallhi