[Verse 1: Guru Randhawa]
ਓ ਤੈਨੂੰ ਸੌਂਹ ਲੱਗੇ ਨਾ ਜਾ ਮੇਰੀ
ਅੱਖੀਆਂ ਤੋਂ ਦੂਰ ਤੂੰ
ਜਾਨ ਤੋਂ ਵੀ ਪਿਆਰੀ ਦੱਸ
ਜਾਣਾ ਚਾਹੁੰਦੀ ਦੂਰ ਕਿਉਂ?
ਓ ਤੈਨੂੰ ਸੌਂਹ ਲੱਗ, ਨਾ ਜਾ ਮੇਰੀ
ਅੱਖੀਆਂ ਤੋਂ ਦੂਰ ਤੂੰ
ਜਾਨ ਤੋਂ ਵੀ ਪਿਆਰੀ ਦੱਸ
ਜਾਣਾ ਚਾਹੁੰਦੀ ਦੂਰ ਕਿਉਂ?
[Verse 2: Guru Randhawa]
Late night ਕੀਤਾ ਤੈਨੂੰ call
ਤੂ ਚੱਕਿਆ ਨੀ
ਸਾਹ ਰੁੱਕ ਸੀ ਗਿਆ
I swear I'm gonna die tonight
ਦੇ ਗੱਲਾਂ ਦਾ ਜਵਾਬ
ਦਿਲ ਟੁੱਟ ਸੀ ਗਿਆ
[Chorus: Guru Randhawa]
ਓਏ ਅੱਧੀ ਰਾਤ ਹੋਈ ਓਹਦੀ ਯਾਦਾਂ ਨੇ
ਮੈਨੂੰ ਘੇਰ ਲਿਆ, ਹਾਏ ਓਏ!
ਓਏ ਅੱਜ ਫੇਰ ਤੇਰੇ ਖ਼ਤ ਪੜ੍ਹਕੇ
ਦਰਦਾਂ ਨੂੰ ਛੇੜ ਲਿਆ, ਹੋਏ!
ਓਏ ਅੱਧੀ ਰਾਤ ਹੋਈ ਓਹਦੀ ਯਾਦਾਂ ਨੇ
ਮੈਨੂੰ ਘੇਰ ਲਿਆ, ਹਾਏ ਓਏ!
ਓਏ ਅੱਜ ਫੇਰ ਤੇਰੇ ਖ਼ਤ ਪੜ੍ਹਕੇ
ਦਰਦਾਂ ਨੂੰ ਛੇੜ ਲਿਆ, ਛੇੜ ਲਿਆ
Drop a beat!
[Post-Chorus: Guru Randhawa]
ਓਏ ਅੱਧੀ ਰਾਤ ਹੋਈ ਓਹਦੀ ਯਾਦਾਂ ਨੇ
ਮੈਨੂੰ ਘੇਰ ਲਿਆ
ਓਏ ਅੱਜ ਫੇਰ ਤੇਰੇ ਖ਼ਤ ਪੜ੍ਹਕੇ
ਦਰਦਾਂ ਨੂੰ ਛੇੜ ਲਿਆ, ਛੇੜ ਲਿਆ
[Verse 3: Ikka]
काश तू होती मैं तुझको बताता
सीना मेरा चीर दिल तुझको दिखाता
निभाता वादे वो सारे जो हाथों को
ले के इन हाथों में तूने कहा था
आदत नहीं मुझ को रोने की पर
आँखों से आँसू फ़िसल जाते हैं
न करना चाहूँ पर बातों में अक़्सर
तेरे ही किस्से निकल आते हैं
दिल कहे मेरा उसे प्यार करना छोड़ दे
Same to same जैसे वो गयी छोड़ के
ਚੱਲ ਐਦਾਂ ਕਰ ਮੇਰਾ ਜੋ ਵੀ ਤੇਰੇ ਕੋਲ
ਲਾਕੇ ਸੱਬ ਕੁਝ ਮੈਨੂੰ ਮੇਰਾ ਮੋੜ ਦੇ (ਮੋੜ ਦੇ, ਮੋੜ ਦੇ, ਮੋੜ ਦੇ, ਮੋੜ ਦੇ)
ਚੱਲ-ਚੱ-ਚੱ-ਚੱ-ਚੱ-ਚੱ-ਚੱ-ਚੱਲ
ਚੱਲ ਐਦਾਂ ਕਰ ਮੇਰਾ ਜੋ ਵੀ ਤੇਰੇ ਕੋਲ
ਲਾਕੇ ਸੱਬ ਕੁਝ ਮੈਨੂੰ ਮੇਰਾ ਮੋੜ ਦੇ
[Bridge: Guru Randhawa]
ਹਾਸੇ ਬਣ ਹੰਜੂ ਸਾਡੀ ਅੱਖੀਆਂ ਚੋਂ ਬਹਿ ਗਏ
ਤੂੰ ਹੁੰਦੇ-ਹੁੰਦੇ ਦੂਰ ਹੋ ਗਈ ਅੱਸੀਂ ਕੱਲੇ ਰਹਿ ਗਏ
ਹਾਸੇ ਬਣ ਹੰਜੂ ਸਾਡੀ ਅੱਖੀਆਂ ਚੋਂ ਬਹਿ ਗਏ
ਤੂੰ ਹੁੰਦੇ-ਹੁੰਦੇ ਦੂਰ ਹੋ ਗਈ ਅੱਸੀਂ ਕੱਲੇ ਰਹਿ ਗਏ
ਛੱਡ ਚੱਲੀ ਮੈਨੂੰ ਕਾਤੋਂ ਅੱਧੇ ਰਾਹ?
ਕੀ ਹੋਈ ਸੀ ਖ਼ਤਾ? ਕਿਉਂ ਦਿਲੋਂ ਕੱਡ ਤਾ?
ਓਹ ਕਿਦਾਂ ਸਰੂ ਹੁਣ ਬਿਨ ਤੇਰੇ ਦਿਨ?
ਕਹਿੰਦੀ ਤਾਰੇ ਗਿਨ-ਗਿਨ, ਵਫ਼ਾ ਨਾ ਕਰ ਪਾਈ ਬੇਵਫ਼ਾ
[Chorus: Guru Randhawa]
ਓਏ ਅੱਧੀ ਰਾਤ ਹੋਈ ਓਹਦੀ ਯਾਦਾਂ ਨੇ
ਮੈਨੂੰ ਘੇਰ ਲਿਆ, ਹਾਏ ਓਏ!
ਓਏ ਅੱਜ ਫੇਰ ਤੇਰੇ ਖ਼ਤ ਪੜ੍ਹਕੇ
ਦਰਦਾਂ ਨੂੰ ਛੇੜ ਲਿਆ, ਛੇੜ ਲਿਆ (ਹੋਏ!; Drop a beat!)
ਓਏ ਅੱਧੀ ਰਾਤ ਹੋਈ ਓਹਦੀ ਯਾਦਾਂ ਨੇ
ਮੈਨੂੰ ਘੇਰ ਲਿਆ
ਓਏ ਅੱਜ ਫੇਰ ਤੇਰੇ ਖ਼ਤ ਪੜ੍ਹਕੇ
ਦਰਦਾਂ ਨੂੰ ਛੇੜ ਲਿਆ, ਛੇੜ ਲਿਆ