Rahat Fateh Ali Khan
Ghum Suhm Ghum Suhm
[Intro: Rahat Fateh Ali Khan & Sukshinder Shinda]
ਬੇਪ੍ਰਵਾਹ ਦਿਲਬਰ ਦੇ ਦਿਲ ਵਿਚੋਂ
ਬੇਪ੍ਰਵਾਹ ਦਿਲਬਰ ਦੇ ਦਿਲ ਵਿਚੋਂ
ਤਰਸ ਜਰਾ ਨਾ ਆਯਾ
ਇਕੋ ਦਿਲ ਸੀ ਆਦਤ ਰੀ ਦਾ
ਇਕੋ ਦਿਲ ਸੀ ਆਦਤ ਰੀ ਦਾ
ਉਹ ਵੀ ਚੱਕ ਗਠੜੀ ਵਿਚ ਪਾਇਆ
[Chorus: Sukshinder Shinda, Rahat Fateh Ali Khan & both]
ਘੁੰਮ ਸੁਮ ਘੁੰਮ ਸੁਮ
ਪਿਆਰ ਦਾ ਮੌਸਮ
ਅੱਜ ਨਾ ਦਰਦ ਜਗਾਵੀਂ
ਹਲਕੀ ਹਲਕੀ ਬਰਸੇ ਬਦਲੀ
ਸਾਜਨਾ, ਦੂਰ ਨਾ ਜਾਵੀ
ਘੁੰਮ ਸੁਮ ਘੁੰਮ ਸੁਮ
ਪਿਆਰ ਦਾ ਮੌਸਮ
ਅੱਜ ਨਾ ਦਰਦ ਜਗਾਵੀਂ
ਘੁੰਮ ਸੁਮ ਘੁੰਮ ਸੁਮ
[Verse 1: Sukshinder Shinda & Rahat Fateh Ali Khan]
ਬੂਹੇ ਬਾਰੀਆਂ ਮੈਂ ਟੋਹ ਟੋਹ ਬੈਣੀਆਂ
ਤੂੰ ਹੋ ਨਾ ਖਫ਼ਾ ਸਾਜਨਾ
ਵੇ ਮੈਂ ਤੇਰੀ ਆ ਮੈਂ ਤੈਨੂੰ ਕਹਿੰਦੀ ਆ
ਤੂੰ ਪੁਗਾ ਵਫ਼ਾ ਸਾਜਨਾ
ਸਾਰਾ ਜ਼ਮਾਨਾ ਹੈਂ ਕਰ ਕੇ ਬੇਗਾਨਾ
ਦੀਵਾਨਾ ਤੇਰਾ ਤੇਰੇ ਤੇ ਮਾਰਾਂ
ਇਸ਼ਕ ਜਗਾ ਕੇ ਗੱਲ ਨਾਲ ਲਾਕੇ
ਹੁਣ ਨਾ ਨਜ਼ਰ ਚੁਰਾ ਵੀ
[Chorus: Sukshinder Shinda & Rahat Fateh Ali Khan]
ਘੁੰਮ ਸੁਮ ਘੁੰਮ ਸੁਮ
ਪਿਆਰ ਦਾ ਮੌਸਮ
ਅੱਜ ਨਾ ਦਰਦ ਜਗਾਵੀਂ
ਘੁੰਮ ਸੁਮ ਘੁੰਮ ਸੁਮ
[Verse 2: Rahat Fateh Ali Khan, Sukshinder Shinda & both]
ਸੋਹਣੇ ਦਿਲ ਜਾਣਿਆ ਛੱਡ ਮਨਮਾਨੀਆਂ
ਸੋਹਣੇ
ਛਾਪਾ ਛੱਲਏ ਗਾਣਿਆਂ
ਤੇਰੀਤਾਂ ਨਿਸ਼ਿਆਂ
ਸੋਹਣੇ
ਮੌਸਮ ਬਾਹਰ ਦਾ ਨੀ
ਕਿੱਤੇ ਇਕਰਾਰ ਦਾ ਨੀ
ਸੱਚੇ ਮੁੱਚੇ ਪਿਆਰ ਦਾ ਨੀ
ਤੈਨੂੰ ਅਵਾਜ਼ਾਂ ਮਾਰਦਾ ਨੀ
ਮੌਸਮ ਬਾਹਰ ਦਾ ਨੀ
ਕਿੱਤੇ ਇਕਰਾਰ ਦਾ ਨੀ
ਸੱਚੇ ਮੁੱਚੇ ਪਿਆਰ ਦਾ ਨੀ
ਤੈਨੂੰ ਅਵਾਜ਼ਾਂ ਮਾਰਦਾ
ਰਾਫਤਾ ਰਾਫਤਾ ਜੋਬਨ ਢਾਲ ਜਾਏ
ਇਹ ਨਾ ਗੱਲ ਤੂੰ ਭੁਲਾਵੇ
[Chorus: Sukshinder Shinda & Rahat Fateh Ali Khan]
ਘੁੰਮ ਸੁਮ ਘੁੰਮ ਸੁਮ
ਪਿਆਰ ਦਾ ਮੌਸਮ
ਅੱਜ ਨਾ ਦਰਦ ਜਗਾਵੀਂ
ਘੁੰਮ ਸੁਮ ਘੁੰਮ ਸੁਮ
[Verse 3: Sukshinder Shinda, Rahat Fateh Ali Khan & both]
ਸੱਬੇ ਅੱਖੀਆਂ ਦੇ ਬਹਿਜਾ ਸਾਜਨਾ ਵੇ
ਤਕ ਲਹਿੰਦੇ ਨੀ ਜੀ ਭਰਕੇ
ਧਾਰਕਾਂ ਦਿਲ ਦੀ ਨੂੰ ਸੁਣਦਾ ਜਾਵੀ ਵੇ
ਛਾਦਿਆਂ ਤੂੰ ਕਿ ਕਰਕੇ
ਪਿਆਰ ਇਹ ਦੀਵਾਨੀ ਹੈਂ
ਇਹ ਜ਼ਿੰਦਗੀ ਹੈਂ
ਮਸਤਾਨੀ ਨੂੰ ਕੀ ਕਾਰਾ?
ਕੰਗਨਾ ਖਾਂਕੇ, ਝੰਝਰ ਚੰਨਕੇ
ਮੁਖ ਤੋਂ ਘੁੰਗਟ ਹਤਾ ਵੀ
[Chorus: Rahat Fateh Ali Khan & Sukshinder Shinda]
ਘੁੰਮ ਸੁਮ ਘੁੰਮ ਸੁਮ
ਪਿਆਰ ਦਾ ਮੌਸਮ
ਅੱਜ ਨਾ ਦਰਦ ਜਗਾਵੀਂ
ਹਲਕੀ ਹਲਕੀ ਬਰਸੇ ਬਦਲੀ
ਸਾਜਨਾ, ਦੂਰ ਨਾ ਜਾਵੀ
ਘੁੰਮ ਸੁਮ ਘੁੰਮ ਸੁਮ
ਪਿਆਰ ਦਾ ਮੌਸਮ
ਅੱਜ ਨਾ ਦਰਦ ਜਗਾਵੀਂ
ਘੁੰਮ ਸੁਮ ਘੁੰਮ ਸੁਮ