Yo Yo Honey Singh
Vigdiyan Heeran
[Chorus]
ਵਿਗੜੀਆਂ ਹੀਰਾਂ ਨੋਟ ਉਡਾਵਣ
ਮੁੰਡਿਆਂ ਨੂੰ ਪਿੱਛੇ ਲਾਵਣ
ਪਰ ਕਿਸੇ ਦੇ ਹੱਥ ਨਾ ਆਵਣ
ਨਾ, ਨਾ, ਨਾ, ਨਾ
ਲੁੱਟੇ ਆਸ਼ਕ ਠੇਕੇ ਜਾਵਣ
ਟੁੱਟੀਆਂ ਦੇ ਦਰਦ ਮਿਟਾਵਣ
ਯਾਰਾਂ ਨਾਲ਼ ਮਹਿਫ਼ਿਲਾਂ ਲਾਵਣ
ਹਾਂ, ਹਾਂ ਜੀ, ਹਾਂ
[Verse 1]
ਹੀਰ ਮੇਰੀ ਨੂੰ Gucci ਦੇ ਦੋ
Shopping ਦੀ ਸ਼ੌਕੀਨ ਆਂ
ਪੈਸਾ champagne ਵਾਂਗ ਉਡਾਉਂਦੀ
You know what I mean, ਆਂ
Sugar daddies ਭਾਲਦੀਆਂ rich
ਜਿੱਦਾਂ-ਜਿੱਦਾਂ ਲੋੜ ਹੁੰਦੀ, ਕਰਦੀਆਂ switch
ਜਿੰਨੀ ਸੋਹਣੀ ਕੁੜੀ, ਓਨਾਂ ਮਹਿੰਗੇ ਮੰਗੇ ਹਾਰ
ਦੇਸੀ-ਦੇਸੀ ਮੁੰਡਿਆਂ ਨੂੰ ਕਰਦੀਆਂ ditch
[Pre-Chorus]
ਕਿੱਦਾਂ ਦੱਸਾਂ ਕਿਵੇਂ ਲੁੱਟਦੀਆਂ ਅੱਖਾਂ?
ਅੱਖਾਂ ਵਿੱਚ ਡੁੱਬ ਗਏ ਲੱਖਾਂ
ਲੱਖਾਂ ਵਿੱਚ ਮੈਂ ਵੀ ਸੀ ਇੱਕ
ਹਾਂ, ਹਾਂ ਜੀ, ਹਾਂ
[Chorus]
ਵਿਗੜੀਆਂ ਹੀਰਾਂ ਨੋਟ ਉਡਾਵਣ
ਮੁੰਡਿਆਂ ਨੂੰ ਪਿੱਛੇ ਲਾਵਣ
ਪਰ ਕਿਸੇ ਦੇ ਹੱਥ ਨਾ ਆਵਣ
ਨਾ, ਨਾ, ਨਾ, ਨਾ
ਲੁੱਟੇ ਆਸ਼ਕ ਠੇਕੇ ਜਾਵਣ
ਟੁੱਟੀਆਂ ਦੇ ਦਰਦ ਮਿਟਾਵਣ
ਯਾਰਾਂ ਨਾਲ਼ ਮਹਿਫ਼ਿਲਾਂ ਲਾਵਣ
ਹਾਂ, ਹਾਂ ਜੀ, ਹਾਂ
[Verse 2]
Yo, sassy-sassy girl
Classy-classy girl
ਲੀੜੇ ਪਾਵੇਂ ਤੂੰ fancy-fancy girl
ਦੁਨੀਆਂ ਤੋਂ ਚੋਰੀ-ਚੋਰੀ ਖੋਲ੍ਹ ਕੇ ਤਜੋਰੀ
ਤੈਨੂੰ ਖ਼ਰਚੇ ਕਰਾਉਣ ਵਾਲਾ ਮੈਂ ਸੀ, ਮੈਂ ਸੀ girl
ਮੁੰਦਰਾਂ ਪਵਾਗੀ ਕੰਨਾਂ ਵਿੱਚ
ਕੈਸੀ ਤੇਰੀ ਪਿਆਰ ਦੀ ਆ ਪਤਲੋ ਨੀ ਖਿੱਚ?
ਉਂਗਲਾਂ 'ਤੇ ਦੁਨੀਆਂ ਨਚਾਉਣ ਵਾਲ਼ੇ ਨੂੰ
ਰੋਲ ਗਈ ਕਿਓਂ ਨੀ ਤੂੰ ਮਿੰਟਾਂ ਦੇ ਵਿੱਚ?
[Pre-Chorus]
ਹੁਣ ਪਛਤਾਵਾਂ, ਕਿੱਥੇ ਜਾਵਾਂ?
ਜੀ ਲਾਂ ਜਾਂ ਮਰ-ਮੁੱਕ ਜਾਵਾਂ
ਯਾਂ ਫਿਰ ਤੈਨੂੰ ਮੁੜਕੇ ਚਾਹਵਾਂ
ਨਾ, ਨਾ, ਨਾ, ਨਾ
[Chorus]
ਵਿਗੜੀਆਂ ਹੀਰਾਂ ਨੋਟ ਉਡਾਵਣ
ਮੁੰਡਿਆਂ ਨੂੰ ਪਿੱਛੇ ਲਾਵਣ
ਪਰ ਕਿਸੇ ਦੇ ਹੱਥ ਨਾ ਆਵਣ
ਨਾ, ਨਾ, ਨਾ, ਨਾ
ਲੁੱਟੇ ਆਸ਼ਕ ਠੇਕੇ ਜਾਵਣ
ਟੁੱਟੀਆਂ ਦੇ ਦਰਦ ਮਿਟਾਵਣ
ਯਾਰਾਂ ਨਾਲ਼ ਮਹਿਫ਼ਿਲਾਂ ਲਾਵਣ
ਹਾਂ, ਹਾਂ ਜੀ, ਹਾਂ
[Bridge]
"ਕੁੜੇ ਇਸ਼ਕ ਤਮੀਜ਼ ਆ"
ਮੇਰੇ ਕੋਲ ਉਂਝ ਤੇਰੀਆਂ ਨੇ ਚੀਜ਼ਾਂ
ਕਿਵੇਂ ਦੱਸਾਂ ਤੈਨੂੰ ਦੱਸ ਤਕਲੀਫ਼ਾਂ?
ਐਥੇ ਮੇਰਾ ਕੋਈ ਨਾ, ਐਥੇ ਮੇਰਾ ਕੋਈ ਨਾ
[Verse 3]
ਮੁੱਕ ਗਈਆਂ ਹੁਣ ਰੀਝਾਂ
ਟੁੱਟੀ ਯਾਰੀ ਨੂੰ ਵੀ ਸਾਲ ਹੋਇਆ ਤੀਜਾ
ਦਿਲ ਕਰੇ ਮੈਨੂੰ ਜ਼ਹਿਰ ਕੋਈ ਪੀ ਜਾਂ
ਐਡਾ ਜੇਰਾ ਕੋਈ ਨਾ, ਐਡਾ ਜੇਰਾ ਕੋਈ ਨਾ
[Pre-Chorus]
Gill-Rony ਡਰਦਾ
ਹੁਣ ਇਸ਼ਕ ਨਾ ਕਰਦਾ
ਗਮ ਨੂੰ ਗੀਤਾਂ ਵਿੱਚ ਭਰਦਾ
ਨੀ sad ਬਣਾ ਕੇ ਤਰਜਾਂ
ਹਾਂ, ਹਾਂ ਜੀ, ਹਾਂ
[Chorus]
ਵਿਗੜੀਆਂ ਹੀਰਾਂ ਨੋਟ ਉਡਾਵਣ
ਮੁੰਡਿਆਂ ਨੂੰ ਪਿੱਛੇ ਲਾਵਣ
ਪਰ ਕਿਸੇ ਦੇ ਹੱਥ ਨਾ ਆਵਣ
ਨਾ, ਨਾ, ਨਾ, ਨਾ
ਲੁੱਟੇ ਆਸ਼ਕ ਠੇਕੇ ਜਾਵਣ (Yeah)
ਟੁੱਟੀਆਂ ਦੇ ਦਰਦ ਮਿਟਾਵਣ (Aan)
ਯਾਰਾਂ ਨਾਲ਼ ਮਹਿਫ਼ਿਲਾਂ ਲਾਵਣ
ਹਾਂ, ਹਾਂ ਜੀ, ਹਾਂ
[Outro]
Yeah, aanh
ਕਹਿੰਦੀ Yo Yo Honey Singh
ਕਿੱਥੇ ਜਾਣਾ ਤੂੰ ਮਿੱਤਰਾਂ ਨੂੰ ਛੱਡਕੇ?