Low Fade
Aujla
Mxrci
Check!
(ਦੇਖਣੇ ਨੂੰ, ਦੇਖਣੇ ਨੂੰ)
ਦੇਖਣੇ ਨੂੰ ਦੇਸੀ ਜਿਹਾ ਲੱਗਦਾ, ਕੁੜੇ
Top ਦੇ ਹੁਸਨ ਨੇ stalk ਕਰਦੇ
ਪਿੰਡੋਂ ਪੱਟੂ LA ਜਾ ਕੇ ਪਾਉਣ ਬੋਲੀਆਂ
Chandigarh ਆ ਕੇ C-Walk ਕਰਦੇ
ਨੀ ਵੈਲੀ ਮੂਹਰੇ ਨਾ ਖੜ੍ਹੇ, ਨੀ ਮੁੰਡੇ ਪਰ੍ਹੇ ਤੋਂ ਪਰ੍ਹੇ
ਅਸੀਂ ਜੁੱਤੀ ਥੱਲੇ ਰੱਖੇ ਵੈਲੀ ਖਰੇ ਤੋਂ ਖਰੇ
ਨੀ ਇੱਕ phone ਮਾਰਾਂ, ਕੱਠ ਆਉਂਦੇ car'an 'ਤੇ ਚੜ੍ਹੇ
ਪੱਟੂ ਨਾਲ਼ ਨੇ ਖੜ੍ਹੇ, ਨੀ ਜਿਹੜਾ ਅੜੇ ਸੋ ਝੜੇ
ਉਂਗਲ਼ਾਂ 'ਤੇ ਫ਼ਿਰਦੇ ਨਚਾਉਂਦੇ ਦੁਨੀਆ
ਜਿਵੇਂ ਚੱਲਾਂ ਉਵੇਂ ਨਾਲ਼ ਚੱਲੇ ਜੱਟ ਦੇ
ਨੀ ਮੇਰੇ ਡੱਬ 'ਤੇ, ਰਕਾਨੇ, ਘੋੜਾ ੩੮ ਲੱਖ ਦਾ
ਪੁੱਛਦੀ ਹਾਲੇ ਤੂੰ, "ਕੀ ਆ ਪੱਲੇ ਜੱਟ ਦੇ?"
ਨੀ ਖੁੱਤੀ ਪੈਣ ਦੇ, ਕੁੜੇ, ਨੀ ਲੋਕਾਂ ਕਹਿਣ ਦੇ, ਕੁੜੇ
ਤੇਰੇ ਘਰ ਦੇ ਨਈਂ ਮੰਨਦੇ ਤਾਂ ਰਹਿਣ ਦੇ, ਕੁੜੇ
ਸ਼ੌਂਕ ਜਾਣੇ ਨਈਂ, ਜਾਣੇ ਨਈਂ ਸਾਡੇ ਖਹਿਣ ਦੇ, ਕੁੜੇ
ਧੋਖਾ ਦੇ ਜਾ ਮਿੱਤਰਾਂ ਨੂੰ, ਸਾਨੂੰ ਸਹਿਣ ਦੇ, ਕੁੜੇ
ਛੱਡ ਦੇ, ਰਕਾਨੇ, ਸਾਡੇ ਵੱਲੋਂ ਛੁੱਟੀਆਂ
ਅਸੀਂ ਵੀ ਦੇਖਾਂਗੇ, ਕਿਹੜੇ ਨਾਲ਼ ਖੜ੍ਹਦੇ
ਮੁੰਡੇ ਪਿੰਡਾਂ ਆਲ਼ੇ ਅੱਖਾਂ 'ਚੋਂ ਪਛਾਣ ਲੈਂਦੇ ਆਂ
ਸੋਹਣੀਏ, ਜਿਨ੍ਹਾਂ ਤੋਂ ਨੀ ਤੂੰ ਰੱਖੇ ਪਰਦੇ
ਨੀ ਐਵੇਂ ਬੋਲੀ ਨਾ ਜਾਈਂ, ਨੀ ਭੇਤ ਖੋਲ੍ਹੀ ਨਾ ਜਾਈਂ
ਸਾਨੂੰ ਛੱਡ ਸਾਡੇ ਜਿਹੇ ਟੋਲੀ ਨਾ ਜਾਈਂ
ਨੀ ਮੈਂ ਕਿਹਾ, "ਜੋਰ ਨੇ ਬਾਂਹਾਂ 'ਚ, ਗੱਲਾਂ ਹੋਰ ਨੇ, ਕੁੜੇ
ਮਿੱਤਰਾਂ ਨੂੰ ਉਹਨਾਂ ਨਾਲ਼ ਤੋਲੀ ਨਾ ਜਾਈਂ"
ਹਾਏ, ਰਤਾ ਵੀ ਨਈਂ tension'an, ਨਜਾਰੇ ਲੈਨੇ ਆਂ
Motor'an 'ਤੇ ਤਾਸ਼ ਕੁੱਟਾਂ, ਮਾਰਾਂ shuffle'an
ਨੀ ਮੈਂ ਕਿਹਾ, "ਰਹਿ ਜਾਏ ਨਾ ਭੁਲੇਖੇ 'ਚ, ਕੋਈ ਛੋਰ੍ਹ ਕੱਲ੍ਹ ਦਾ
ਕੱਲਾ ਨਈਂ ਹੁੰਦਾ ਮੈਂ, ਨਾਲ਼ ਚਾਰ rifle'an ਐਂ"
ਵਹਿਮ ਕੱਢ ਦਿੰਦੀ ਆ, ਨੀ ਬੰਦਾ ਗੱਡ ਦਿੰਦੀ ਆ
ਸਾਥ ਛੱਡਦੇ ਨਈਂ ਯਾਰ, ਨਾਰਾਂ ਛੱਡ ਦਿੰਦੀ ਆ
ਨੀ ਇੱਕ ਬਾਪੂ ਦਿੰਦਾ, ਸੋਹਣੀਏ, ਦਲੇਰੀ ਜੱਟ ਨੂੰ
ਉੱਤੋਂ ਨੇ ਅਸੀਸਾਂ ਮਾਂਵਾਂ ਅੱਡ ਦਿੰਦੀ ਆ
ਬਾਬਾ ਆਪੇ ਗੁੱਡੀ ਸਾਡੀ ਚਾੜ੍ਹੀ ਰੱਖਦਾ
Low fade, ਹਲਕੀ ਜਿਹੀ ਦਾੜ੍ਹੀ ਰੱਖਦਾ
ਨੀ ਮੈਂ ਕਿਹਾ, "ਸੌਣ ਨਈਂ ਦਿੰਦਾ ਨੀ ਲਿਆ ਝਾਕਾ ਜੱਟ ਦਾ
ਜੇਠ ਦੇ ਮਹੀਨੇ ਨਾਰਾਂ ਠਾਰੀ ਰੱਖਦਾ"
ਨੀ ਵੈਰ ਪਾਉਂਦੇ ਰਹਿਨੇ ਆਂ, ਨੀ ਕੋਕੇ ਲਾਉਂਦੇ ਰਹਿਨੇ ਆਂ
ਅਸੀਂ ਉੱਡਦੇ ਪਰਿੰਦੇ ਥੱਲੇ ਲਾਉਂਦੇ ਰਹਿਨੇ ਆਂ
ਨੀ ਹਿੱਕ ਤਣੀ ਕਰਕੇ, ਨੀ ਸਾਡੀ ਬਣੀ ਕਰਕੇ
ਅਸੀਂ ਅੜੇ ਕੰਮ ਲੋਕਾਂ ਦੇ ਕਢਾਉਂਦੇ ਰਹਿਨੇ ਆਂ
Hustle'an ਨਾ' ਆਪ ਨੇ ਬਣਾਈਆਂ, ਗੋਰੀਏ
ਨੀ ਐਥੇ ਤਕ ਆਏ ਨਹੀਓਂ ਰਾਹਵਾਂ ਪੁੱਛ ਕੇ
ਦੱਸ, ਮੇਰੇ ਨੇੜਿਓਂ ਕਿਵੇਂ ਵੈਰੀ ਲੰਘ ਜਾਊ?
ਨੀ ਸਾਡੇ ਕੋਲ਼ੋਂ ਲੰਘਣ ਹਵਾਵਾਂ ਪੁੱਛ ਕੇ
ਨੀ ਗੀਤ ਗਾਉਂਦੇ ਰਹਿਨੇ ਆਂ, ਨੀ ਖੇਤ ਵਹਾਉਂਦੇ ਰਹਿਨੇ ਆਂ
ਚੀਨੇ, ਸੋਹਣੀਏ, ਨੀ ਅੰਬਰੀਂ ਉਡਾਉਂਦੇ ਰਹਿਨੇ ਆਂ
ਜੀਹਦਾ ਕਰਦੇ ਆਂ ਉਹਨੂੰ ਫ਼ਿਰ ਚਾਹੁੰਦੇ ਰਹਿਨੇ ਆਂ
ਘੋੜੇ ਨੁਕਰੇ ਮੈਦਾਨਾਂ 'ਚ ਭਜਾਉਂਦੇ ਰਹਿਨੇ ਆਂ
ਰੱਬ ਰਾਖੀ ਮਿੱਤਰਾਂ ਦੀ ਮੁੱਢ ਤੋਂ ਕਰੇ
ਯਾਂ ਡੱਬਾਂ ਉੱਤੋਂ ਲੱਗੇ ਹੋਏ Glock ਕਰਦੇ
ਨੀ ਪੱਟੂ ਪਿੰਡੋਂ ਜਾ ਕੇ LA ਵਿੱਚ ਪਾਉਣ ਬੋਲੀਆਂ
Chandigarh ਆ ਕੇ C-Walk ਕਰਦੇ
ਐਨਾ ਸਿੱਖ ਗਏ, ਰਕਾਨੇ, ਔਰ ਸਿੱਖੀ ਜਾਵਾਂ ਮੈਂ
ਨੀ ਮੇਰੀ ਦਾਤ ਤੇ ਕਲਮ ਕਰੀ ਤਿੱਖੀ ਜਾਵਾਂ ਮੈਂ
ਮੇਰੀ ਕਿਹੜਿਆਂ ਕੰਮਾਂ ਦੇ ਵਿੱਚ ਲੰਘੀ ਜਿੰਦਗੀ
ਦਿਲ ਕਰਦਾ ਐ, ਪੰਨਿਆਂ 'ਤੇ ਲਿਖੀ ਜਾਵਾਂ ਮੈਂ