Ashke
[Intro]
Mxrci!
[Pre-Chorus]
ਜਿੱਤਾਂ ਦੇ ਸ਼ੌਂਕੀ
ਸੋਹਣੀਏ ਹਰਾਵਾ ਵੈਰੀ ਹੱਸ ਕੇ
ਗਿੱਧਾ ਲੰਡੂਆਂ ਦਾ
ਯਾਰ ਆ ਪਵਾਉਂਦਾ ਮੈਂ ਕਹਿ ਕੇ ਦੱਸ ਕੇ
[Chorus]
ਬਾਬੇ ਜੀ ਸਾਨੂੰ ਬਖ਼ਸ਼ੇ
ਕੰਨ ਨੱਥੀਆਂ ਗਾਨੀ ਲਸ਼ਕੇ
ਨੀ ਮੋਢੇ ਪਾਉਂਦੀ
ਝੁੰਮਰ ਦੂਨਾਲੀ ਕਹਿ ਕੇ ਅਸ਼ਕੇ
[Verse 1]
ਮੇਰੇ ਜੋਰ ਬਾਹਲਾ ਏ ਪੱਟ ਚੇ
ਏਹ ਜੱਗੂ ਸਾਲਾ ਹੱਥ 'ਚੇ
ਤੂੰ ਜਿਗਰਾ ਦੇਖੀਂ ਜੱਟ ’ਚੇ
ਖੜ੍ਹ ਜਾਂਦਾ ਕੱਲਾ ਕੱਠ 'ਚੇ
ਮੈਂ ਸਿੱਧਾ ਚੱਲਦਾ ਪੁੱਠੀਆਂ ਨਾ
ਬਿੰਗ' ਵੱਲ ਨੀ ਸਾਲਾ ਮੱਤ ’ਚੇ
ਲੱਤਾਂ ਕੋਈ ਖਿੱਚਦਾ ਖਿੱਚ ਲੈ
ਮੈਨੂੰ trust ਆ ਨੀਲੀ ਛੱਤ 'ਚ
ਸਾਡੇ ਕੰਮ ਕਾਲੇ
ਤੇਰੀਆਂ ਗੱਲਾਂ ਦੇ ਉੱਤੇ ਲਾਲੀਆਂ
ਨੀ ਸੁੱਤੀਆਂ ਸੀ ਸੋਹਣੀਏ
ਕਿਸਮਤਾਂ ਮੈਂ ਠਾਲੀਆਂ
ਪਿੰਡਾਂ ਆਲੇ ਆ
ਸਾਨੂੰ ਤਾਂ ਥਿਯੋਣ ਪਿੰਡਾਂ ਆਲੀਆਂ
ਆਹ ਅਸਲਾ ਕਰਦਾ ਛਾਂ' ਸਾਨੂੰ
ਯਾ ਮੋਟਰਾਂ ਉੱਤੇ ਟਾਲੀਆਂ
ਮੈਂ ਯਾਰ ਯਾਰਾਂ ਦਾ ਜੋਗੀ
ਮੇਰੇ ਡੱਬ ਤੇ ਅਸਲੇ ਬੀਨਾਂ
ਮੈਨੂੰ ਦਿੱਤੇ ਮਾਂ ਨੇ ਜਿਗਰੇ ਨੀ
ਕੱਲਾ ਚੌੜਾ ਨੀ ਸੀਨਾ
ਹਾਂ baby you so fire
ਕਹੇ ਜਿਹੜੀ ਮਿਲੇ ਹਸੀਨਾ
ਕਿ ਮੈਂ miss ਕਰਦੀ ਆ ਤੈਨੂੰ
ਤੂੰ ਕਦੇ ਮਿਲਜਾ ਯਾਰ ਸ਼ਕੀਨਾ
ਮਨ ਦਾ ਗੁਰੂਆਂ ਨੂੰ
Nature ਆ ਰਕਾਣੇ ਮੇਰਾ ਸਾਧ ਤੇ
ਇੱਕ ਉਹ ਰੱਬ ਚੇਤੇ
ਓਹਦੇ ਤੋਂ ਬਿਨਾ ਨੀ ਆਉਂਦੀ ਯਾਦ ਤੇ
ਅੱਜ ਸੌਖੀ ਲੰਘਦੀ
ਬਾਅਦ ਦੀ ਦੇਖਾਂਗੇ ਜਾਣੇ ਬਾਅਦ ਤੇ
ਥੋੜੇ simple ਮੇਰੇ ਨਾਨਕੇ
ਪਰ OG ਮੇਰੇ ਦਾਦਕੇ
[Verse 2]
ਜਿੱਥੇ ਪੈਰ ਰੱਖਾਂ
ਬੀਬਾ ਓਥੇ ਠਾਲਦਾ ਤਬਾਹੀ
ਪਿੰਡ ਲੈ ਲਏ 25 ਕਿੱਲੇ
ਕੱਲ੍ਹ ਹੀ ਦੇ ਕੇ ਆਇਆ ਸਾਈ
Show off ਦੇ ਨੀ ਆਦੀ ਆ
ਬੱਸ ਹਿੰਡ ਆ ਪੁਗਾਈ
ਚੱਕੀ Milli ਦੀ ਆ Lambo
ਹਾਲੇ photo ਵੀ ਨੀ ਪਾਈ
ਮੈਂ ਸਿੱਧਾ ਤੁਰਿਆ ਜਾਵਾਂ
ਤੂੰ ਤੱਕਦੀ ਟੇਢੀ ਟੇਢੀ
ਤੂੰ body ਕਰਲੀ ਸੀ peary
ਤੇ ਮੈਂ ਕਰਦਾ ਕੰਮ shady
ਸਾਡਾ ਤਾਂ ਪੂਰਾ ਫੇਰਾ ਏ
ਨਾ ਮੈਂ ਨੀ ਲਾਉਂਦਾ ਗੇੜੀ
Car'an ਜੁੱਤੀ ਤੇ ਅਸਲਾ ਨੀ
ਏਹ ਤਿੰਨੇ Italy made ਹੀ
ਨੀ ਲੀੜਾ ਲੱਤਾ top ਦਾ ਰੱਖਾ
ਮੈਂ ਜਾਣੇ ਚਾੜ੍ਹ ਕੇ
ਕੱਚੀ ਓ ਚੱਬ ਜਾ
ਪੀਣੇ ਆ ਚਾਹਾਂ ਨੂੰ ਓਹਦਾ ਕਾਹੜ ਕੇ
ਜੱਟ ਖੁੱਲ੍ਹਾ ਘੁੰਮਦਾ
ਵੈਰੀ ਨੂੰ ਰੱਖਾਂ ਮੈਂ ਓਹਦਾ ਤਾੜ ਕੇ
ਨੀ ਤੂੰ ਫੁੱਲ ਵਰਗੀ
ਪੱਥਰਾਂ ਨੂੰ ਆਇਆ ਮੁੰਡਾ ਪਾੜ੍ਹ ਕੇ
ਕਰਦੀ ਮੇਰੀਆਂ ਦੀਦਾ
ਨੀ ਸਾਡਾ ਖੁੱਲ ਗਿਆ ਚਾਕਾ
ਤੂੰ ਦਿਲ ਕਰਦੀ ਏ ਚੋਰੀ ਨੀ
ਤੇ ਮੈਂ ਮਾਰੀਦਾ ਡਾਕਾ
ਬੇਬੇ ਕਹਿੰਦੀ ਤੈਨੂੰ ਵਿਆਉਣਾ
ਤੇ ਮੇਰਾ ਸ਼ਸਤਰ ਦੇ ਨਾਲ ਠਾਕਾ
ਦੱਸ ਕੀ ਕਰ ਲੈਣਾ ਕਾਵਾਂ
ਨੀ ਮੇਰਾ ਬਾਜਾਂ ਆਲਾ ਰਾਖਾ
ਰਾਹਾਂ ਵਿੱਚ ਰੋੜੇ
ਬਹਿਣਾ ਜੇ ਯਾਰਾਂ ਨਾ ਪੈਣਾ ਕੱਸਕੇ
ਜੱਟ ਮੁੱਢ ਤੋਂ ਜ਼ਹਿਰੀ
ਨਾਗ ਨੀ ਰਿਹਾ ਕੋਈ ਸਾਨੂੰ ਡੱਸ ਕੇ
[Chorus]
ਬਾਬੇ ਜੀ ਸਾਨੂੰ ਬਖ਼ਸ਼ੇ
ਕੰਨ ਨੱਥੀਆਂ ਗਾਨੀ ਲਸ਼ਕੇ
ਨੀ ਮੋਢੇ ਪਾਉਂਦੀ
ਝੁੰਮਰ ਦੂਨਾਲੀ ਕਹਿ ਕੇ ਅਸ਼ਕੇ
ਨੀ ਮੋਢੇ ਪਾਉਂਦੀ
ਝੁੰਮਰ ਦੂਨਾਲੀ ਕਹਿ ਕੇ ਅਸ਼ਕੇ
ਨੀ ਮੋਢੇ ਪਾਉਂਦੀ
ਝੁੰਮਰ ਦੂਨਾਲੀ ਕਹਿ ਕੇ ਅਸ਼ਕੇ
Mxrci!
[Pre-Chorus]
ਜਿੱਤਾਂ ਦੇ ਸ਼ੌਂਕੀ
ਸੋਹਣੀਏ ਹਰਾਵਾ ਵੈਰੀ ਹੱਸ ਕੇ
ਗਿੱਧਾ ਲੰਡੂਆਂ ਦਾ
ਯਾਰ ਆ ਪਵਾਉਂਦਾ ਮੈਂ ਕਹਿ ਕੇ ਦੱਸ ਕੇ
[Chorus]
ਬਾਬੇ ਜੀ ਸਾਨੂੰ ਬਖ਼ਸ਼ੇ
ਕੰਨ ਨੱਥੀਆਂ ਗਾਨੀ ਲਸ਼ਕੇ
ਨੀ ਮੋਢੇ ਪਾਉਂਦੀ
ਝੁੰਮਰ ਦੂਨਾਲੀ ਕਹਿ ਕੇ ਅਸ਼ਕੇ
[Verse 1]
ਮੇਰੇ ਜੋਰ ਬਾਹਲਾ ਏ ਪੱਟ ਚੇ
ਏਹ ਜੱਗੂ ਸਾਲਾ ਹੱਥ 'ਚੇ
ਤੂੰ ਜਿਗਰਾ ਦੇਖੀਂ ਜੱਟ ’ਚੇ
ਖੜ੍ਹ ਜਾਂਦਾ ਕੱਲਾ ਕੱਠ 'ਚੇ
ਮੈਂ ਸਿੱਧਾ ਚੱਲਦਾ ਪੁੱਠੀਆਂ ਨਾ
ਬਿੰਗ' ਵੱਲ ਨੀ ਸਾਲਾ ਮੱਤ ’ਚੇ
ਲੱਤਾਂ ਕੋਈ ਖਿੱਚਦਾ ਖਿੱਚ ਲੈ
ਮੈਨੂੰ trust ਆ ਨੀਲੀ ਛੱਤ 'ਚ
ਸਾਡੇ ਕੰਮ ਕਾਲੇ
ਤੇਰੀਆਂ ਗੱਲਾਂ ਦੇ ਉੱਤੇ ਲਾਲੀਆਂ
ਨੀ ਸੁੱਤੀਆਂ ਸੀ ਸੋਹਣੀਏ
ਕਿਸਮਤਾਂ ਮੈਂ ਠਾਲੀਆਂ
ਪਿੰਡਾਂ ਆਲੇ ਆ
ਸਾਨੂੰ ਤਾਂ ਥਿਯੋਣ ਪਿੰਡਾਂ ਆਲੀਆਂ
ਆਹ ਅਸਲਾ ਕਰਦਾ ਛਾਂ' ਸਾਨੂੰ
ਯਾ ਮੋਟਰਾਂ ਉੱਤੇ ਟਾਲੀਆਂ
ਮੈਂ ਯਾਰ ਯਾਰਾਂ ਦਾ ਜੋਗੀ
ਮੇਰੇ ਡੱਬ ਤੇ ਅਸਲੇ ਬੀਨਾਂ
ਮੈਨੂੰ ਦਿੱਤੇ ਮਾਂ ਨੇ ਜਿਗਰੇ ਨੀ
ਕੱਲਾ ਚੌੜਾ ਨੀ ਸੀਨਾ
ਹਾਂ baby you so fire
ਕਹੇ ਜਿਹੜੀ ਮਿਲੇ ਹਸੀਨਾ
ਕਿ ਮੈਂ miss ਕਰਦੀ ਆ ਤੈਨੂੰ
ਤੂੰ ਕਦੇ ਮਿਲਜਾ ਯਾਰ ਸ਼ਕੀਨਾ
ਮਨ ਦਾ ਗੁਰੂਆਂ ਨੂੰ
Nature ਆ ਰਕਾਣੇ ਮੇਰਾ ਸਾਧ ਤੇ
ਇੱਕ ਉਹ ਰੱਬ ਚੇਤੇ
ਓਹਦੇ ਤੋਂ ਬਿਨਾ ਨੀ ਆਉਂਦੀ ਯਾਦ ਤੇ
ਅੱਜ ਸੌਖੀ ਲੰਘਦੀ
ਬਾਅਦ ਦੀ ਦੇਖਾਂਗੇ ਜਾਣੇ ਬਾਅਦ ਤੇ
ਥੋੜੇ simple ਮੇਰੇ ਨਾਨਕੇ
ਪਰ OG ਮੇਰੇ ਦਾਦਕੇ
[Verse 2]
ਜਿੱਥੇ ਪੈਰ ਰੱਖਾਂ
ਬੀਬਾ ਓਥੇ ਠਾਲਦਾ ਤਬਾਹੀ
ਪਿੰਡ ਲੈ ਲਏ 25 ਕਿੱਲੇ
ਕੱਲ੍ਹ ਹੀ ਦੇ ਕੇ ਆਇਆ ਸਾਈ
Show off ਦੇ ਨੀ ਆਦੀ ਆ
ਬੱਸ ਹਿੰਡ ਆ ਪੁਗਾਈ
ਚੱਕੀ Milli ਦੀ ਆ Lambo
ਹਾਲੇ photo ਵੀ ਨੀ ਪਾਈ
ਮੈਂ ਸਿੱਧਾ ਤੁਰਿਆ ਜਾਵਾਂ
ਤੂੰ ਤੱਕਦੀ ਟੇਢੀ ਟੇਢੀ
ਤੂੰ body ਕਰਲੀ ਸੀ peary
ਤੇ ਮੈਂ ਕਰਦਾ ਕੰਮ shady
ਸਾਡਾ ਤਾਂ ਪੂਰਾ ਫੇਰਾ ਏ
ਨਾ ਮੈਂ ਨੀ ਲਾਉਂਦਾ ਗੇੜੀ
Car'an ਜੁੱਤੀ ਤੇ ਅਸਲਾ ਨੀ
ਏਹ ਤਿੰਨੇ Italy made ਹੀ
ਨੀ ਲੀੜਾ ਲੱਤਾ top ਦਾ ਰੱਖਾ
ਮੈਂ ਜਾਣੇ ਚਾੜ੍ਹ ਕੇ
ਕੱਚੀ ਓ ਚੱਬ ਜਾ
ਪੀਣੇ ਆ ਚਾਹਾਂ ਨੂੰ ਓਹਦਾ ਕਾਹੜ ਕੇ
ਜੱਟ ਖੁੱਲ੍ਹਾ ਘੁੰਮਦਾ
ਵੈਰੀ ਨੂੰ ਰੱਖਾਂ ਮੈਂ ਓਹਦਾ ਤਾੜ ਕੇ
ਨੀ ਤੂੰ ਫੁੱਲ ਵਰਗੀ
ਪੱਥਰਾਂ ਨੂੰ ਆਇਆ ਮੁੰਡਾ ਪਾੜ੍ਹ ਕੇ
ਕਰਦੀ ਮੇਰੀਆਂ ਦੀਦਾ
ਨੀ ਸਾਡਾ ਖੁੱਲ ਗਿਆ ਚਾਕਾ
ਤੂੰ ਦਿਲ ਕਰਦੀ ਏ ਚੋਰੀ ਨੀ
ਤੇ ਮੈਂ ਮਾਰੀਦਾ ਡਾਕਾ
ਬੇਬੇ ਕਹਿੰਦੀ ਤੈਨੂੰ ਵਿਆਉਣਾ
ਤੇ ਮੇਰਾ ਸ਼ਸਤਰ ਦੇ ਨਾਲ ਠਾਕਾ
ਦੱਸ ਕੀ ਕਰ ਲੈਣਾ ਕਾਵਾਂ
ਨੀ ਮੇਰਾ ਬਾਜਾਂ ਆਲਾ ਰਾਖਾ
ਰਾਹਾਂ ਵਿੱਚ ਰੋੜੇ
ਬਹਿਣਾ ਜੇ ਯਾਰਾਂ ਨਾ ਪੈਣਾ ਕੱਸਕੇ
ਜੱਟ ਮੁੱਢ ਤੋਂ ਜ਼ਹਿਰੀ
ਨਾਗ ਨੀ ਰਿਹਾ ਕੋਈ ਸਾਨੂੰ ਡੱਸ ਕੇ
[Chorus]
ਬਾਬੇ ਜੀ ਸਾਨੂੰ ਬਖ਼ਸ਼ੇ
ਕੰਨ ਨੱਥੀਆਂ ਗਾਨੀ ਲਸ਼ਕੇ
ਨੀ ਮੋਢੇ ਪਾਉਂਦੀ
ਝੁੰਮਰ ਦੂਨਾਲੀ ਕਹਿ ਕੇ ਅਸ਼ਕੇ
ਨੀ ਮੋਢੇ ਪਾਉਂਦੀ
ਝੁੰਮਰ ਦੂਨਾਲੀ ਕਹਿ ਕੇ ਅਸ਼ਕੇ
ਨੀ ਮੋਢੇ ਪਾਉਂਦੀ
ਝੁੰਮਰ ਦੂਨਾਲੀ ਕਹਿ ਕੇ ਅਸ਼ਕੇ