2 ContributorsTranslationsRomanization5-7 Lyrics[Intro]
(Aujla!)
(Uh-huh!)
(M-m-mxrci)
ਮੈਂ ਕਿਹਾ ਯਾਰੀਆਂ’ਚ ਜੱਟਾ ਤੇਰੀ ਮੇਰੀ ਦਾ ਨੀ ਹੁੰਦਾ
ਜਾਦਾ ਪੱਕੀ ਆਲੇ ਆ ਸਾਨੂੰ ਨੇੜੀ ਦਾ ਨੀ ਹੁੰਦਾ
ਸੁੱਤਾ ਪਿਆ ਸ਼ੇਰ ਕਦੇ ਸ਼ੇਡੀ ਦਾ ਨੀ ਹੁੰਦਾ
ਕੱਲਾ ਦੇਖ ਕੇ ਬਗਾਨਾ ਪੁੱਤ ਘੇਰੀ ਦਾ ਨੀ ਹੁੰਦਾ (Nah!)

[Chorus]
ਪਾਂਜ ਸਾਤ ਚੀਜਾਂ ਹੁਣ ਬੀਕਾਨੇਰੀ ਪਹਿਲੀ ਹੋਵੇ
ਦੂਜੀ ਹੋਵੇ ਬੰਦੇ ਖਾਣੇ ਤੋਰ ਜਿਵੇਂ ਬੈਲੀ ਹੋਵੇ
ਤੀਜਾ ਚਲੇ ਨਾਮ ਪੂਰਾ ਗੱਲ ਸਾਰੇ ਫੈਲੀ ਹੋਵੇ (Woo!)
ਆਵਾ ਪਿੰਡੋਂ ਐਦਾ ਲੱਗੇ ਬੀਬਾ ਜਿਵੇਂ ਰੈਲੀ ਹੋਵੇ

[Verse]
ਕਦੇ ਟਾਇਮ ਸੀ ਕਹਿੰਦੀ ਸੀ ਕਿ ਆ ਪੱਲੇ ਪੱਲੇ ਜੱਟਾ
ਕਹਿੰਦੀ ਦੇਖ ਕੇ ਫੇਰਾਰੀ ਕਿੱਥੇ ਚੱਲੇ ਕੱਲੇ ਜੱਟਾ
ਜਿੰਨੇ Opp ਨੇ ਸਾਰੇ ਵੇ ਤੇਰੇ ਥੱਲੇ ਥੱਲੇ ਜੱਟਾ
ਨੱਡੀ ਦੇਖ ਕੇ ਚੜ੍ਹਾਈ ਕਹਿੰਦੀ ਬੱਲੇ ਬੱਲੇ ਜੱਟਾ (Uh!)

[Chorus]
ਪਾਂਜ ਸਾਤ ਚੀਜਾ ਹੋਣ ਪਹਿਲੀ ਕਾਲੀ ਘੋੜੀ ਹੋਵੇ
ਦੂਜੀ ਬੀਬਾ ਫਾਰ੍ਮ ਤੇ ਚੀਨਿਆਂ ਦੀ ਜੋੜੀ ਹੋਵੇ
ਤੀਜੀ ਹੋਵੇ ਅਨਖ ਵੇ ਮਾਇਆ ਚਾਹੇ ਥੋੜੀ ਹੋਵੇ (Woo!)
ਚੜ੍ਹ ਕੇ ਆਈ ਨੂੰ ਭੱਜ ਦੂਣੀ ਘਰ ਮੋੜੀ ਹੋਵੇ

[Verse]
ਸਾਡੇ ਜਿਗਰੇ ਨੂੰ ਦੇਖੀ ਬੀਬਾ ਮੱਤਾ ਨੂੰ ਨਾ ਦੇਖੀ (ਦੇਖੀ)
ਟੱਕਾਂ ਨੂੰ ਨਾ ਦੇਖੀ ਐਨਾ ਸੱਤਾ ਨੂੰ ਨਾ ਦੇਖੀ
ਜੋਰ ਗਾਡਰਾਂ’ਚੋਂ ਹੁੰਦਾ ਬੀਬਾ ਛੱਤਾ ਨੂੰ ਨਾ ਦੇਖੀ (Nah)
ਸਿਰ ਘੁੰਮ ਜਾਉ ਰਕਾਣੇ ਐਨਾ ਅੱਖਾਂ ਨੂੰ ਨਾ ਦੇਖੀ (Uh-huh)

[Chorus]
ਪਾਂਜ ਸਾਤ ਚੀਜਾਂ ਹੁਣ ਪਹਿਲੀ ਯਾਰੀ ਪੱਕੀ ਹੋਵੇ
ਦੂਜਾ ਪਾਇਆ ਕੁਰਤਾ ਤੇ jeep ਥੱਲੇ ਰੱਖੀ ਹੋਵੇ
ਤੀਜੀ ਹੋਵੀ ਓਥ ਓਹਦੀ ਐਨਾ ਮੁੰਡਾ lucky ਹੋਵੇ
ਲੱਤਾ ਖਿੱਚ ਖਿੱਚ ਜਨਤਾ ਜੋਰ ਲਾਲਾ ਥੱਕੀ ਹੋਵੇ

[Verse]
ਫੇਰ ਕੀ ਕਰੇਗੀ ਮਿਲੇ ਨਿੱਤ ਨੀ ਜੇ (Woo!)
ਦੱਸ ਮੈਂ ਕੀ ਕਰਾਂ ਨੀ ਲੱਗਾ ਚਿੱਤ ਨੀ ਜੇ
ਮੇਰੇ ਸੋਹਣੀਏ dream ਕੁਝ ਹੋਰ ਐਥੇ (Hor aithe)
ਜੋਰ ਬਾਹਾਂ’ਚ ਚਾਹੀਦਾ ਜੰਗ ਜਿੱਤ ਨੀ ਜੇ (Jitt ni je)

[Chorus]
ਪਾਂਜ ਸਾਤ ਚੀਜਾਂ ਪਹਿਲਾ LV ਦਾ ਲੀੜਾ ਹੋਵੇ
ਦੂਜਾ ਕੁਝ ਕਰਨ ਦਾ ਅੰਦਰ ਕੋਈ ਕੀੜਾ ਹੋਵੇ
ਤੀਜਾ ਹੋਵੇ ਯਾਰੀ ਐਸਾ ਜੇਬੋ ਚਾਹੇ ਪੀੜਾ ਹੋਵੇ
ਜਿੱਥੇ ਅੱਖਾਂ ਅੜ ਜਾਵੇ ਸੱਚੀ ਐਨਾ ਚੀੜਾ ਹੋਵੇ

[Verse]
ਮੇਰੇ ਕੁਰਤਾ ਹੋਵੇ ਤੇ ਤੇਰਾ ਬੂਟੀ ਆਲਾ Suit (Suit!)
ਚੇਤੇ ਕਰੀ ਫਿਰੇ ਤੂੰ ਘੁਰਾਲੇ ਆਲਾ route
ਮੈਂ ਕਿਹਾ ਮੇਰੇ ਨਾਲ ਚਲੀ ਜਦੋਂ ਜਾਵੇ ਗੇਡੀ route (Woo!)
ਦੇਖੀ ਡੇਢ ਮਿੰਟ ਵਿਚ ਵੱਜੂ ਡੇਢ ਸੌ salute ਮੈਂ ਕਿਹਾ-

[Chorus]
ਪਾਂਜ ਸਾਤ ਚੀਜਾਂ ਹੁਣ ਪਹਿਲੀ ਬੇਬੇ ਖੁਸ਼ ਹੋਵੇ
ਦੂਜੀ ਮੇਰੇ ਬਾਪੂ ਦੀ ਹਾਏ Rabb ਵੱਲਾ ਮੁੱਛ ਹੋਵੇ
ਤੀਜਾ ਸਾਲਾ area’ਚ ਨਾਮ ਹੋਵੇ ਪੁੱਛ ਹੋਵੇ
ਮੇਰੀ ਜਾਨ ਜਾਵੇਂ ਮੇਰੇ ਯਾਰਾਂ ਨੂੰ ਨਾ ਕੁਝ ਹੋਵੇ

[Verse]
ਨੀ ਮੈਂ ਗੱਡੀਆਂ ਨਾ ਠਾਲਦਾ ਬਰੋਲਾ ਜਿੱਥੋਂ ਲੰਘਾ (Woo!)
ਨੀ ਮੈਂ ਮਾੜਿਆਂ ਲਈ ਮਾੜਾ ਬੀਬਾ ਚੰਗਿਆਂ ਲਈ ਚੰਗਾ
ਜਾਣੇ ਨੀਲੀ ਛੱਤ ਆਲਾ ਦੱਸ ਓਥੋਂ ਕਾਹਦਾ ਸੰਗਾ (Nah!)
ਬਸ ਪਾਂਜ ਸਾਤ ਚੀਜਾਂ ਓਥੋਂ ਜਿਆਦਾ ਨਾ ਮੈਂ ਮੰਗਾ ਮੈਂ ਕਿਹਾ-

[Chorus]
ਪਾਂਜ ਸਾਤ ਚੀਜਾਂ ਪਹਿਲਾ ਡਾਂਗ ਉੱਤੇ ਡੇਰਾ ਹੋਵੇ
ਦੂਜੀ ਅੱਖ ਬਾਜ ਆਲੀ ਸ਼ੇਰ ਜਿਹਾ ਜੇਰਾ ਹੋਵੇ
ਤੀਜਾ ਐਦਾ ਵੇੜਾ ਹੋਵੇ ਕਿਲੇ ਜੇਦਾ ਘੇਰਾ ਹੋਵੇ
ਪਾਂਜ ਸਾਤ ਚੀਜਾਂ ਹੁਣ ਹੋਰ ਨਾ ਬਥੇਰਾ ਹੋਵੇ
(Paanj saat cheejan hun-)
(Paanj saat cheejan hun- Paanj saat cheejan- )
(Check!)
(Aujla! Uh-huh)